9 ਸਾਲ ਬਾਅਦ ਤਿਹਾੜ ਤੋਂ ਬਾਹਰ! ਬ੍ਰਿਟਿਸ਼ ਸਿੱਖ ਜਗਤਾਰ ਸਿੰਘ ‘ਜੱਗੀ’ ਜੌਹਲ ਨੂੰ ਮਿਲੀ ਜ਼ਮਾਨਤ
ਲਗਭਗ ਨੌਂ ਸਾਲ ਦੀ ਕੈਦ ਤੋਂ ਬਾਅਦ ਬ੍ਰਿਟਿਸ਼ ਸਿੱਖ ਜਗਤਾਰ ਸਿੰਘ 'ਜੱਗੀ' ਜੌਹਲ ਤਿਹਾੜ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾ — ਦਿੱਲੀ ਹਾਈ ਕੋਰਟ ਨੇ 18 ਸਤੰਬਰ ਨੂੰ ਐਨ.ਆਈ.ਏ. ਦੇ ਸੱਤਾਂ ਕੇਸਾਂ ਵਿੱਚ ਜ਼ਮਾਨਤ ਦਿੱਤੀ ਸੀ, ਪਰ ਰਿਹਾਈ ਲਈ ਪਰਿਵਾਰ ਨੂੰ ਅਦਾਲਤ ਵਿੱਚ ਅਪੀਲ ਕਰਨੀ ਪਈ।
🕐 ਅਕਤੂਬਰ 2, 2026
👁 0