ਇਥੋਪੀਆ ਤੋਂ ਵਾਪਸ ਲਿਆਂਦਾ ਗਿਆ ਗੈਂਗਸਟਰ ‘ਅਫ਼ਰੀਦੀ’! ਪੰਜਾਬ ਪੁਲਿਸ ਦੀ ਪਹਿਲੀ ਅਫ਼ਰੀਕੀ ਕਾਮਯਾਬੀ
ਪੰਜਾਬ ਪੁਲਿਸ ਨੇ 10 ਮਹੀਨੇ ਦੀ ਭਾਲ ਮਗਰੋਂ ਇਥੋਪੀਆ ਤੋਂ ਗੈਂਗਸਟਰ ਗੁਰਵਿੰਦਰ 'ਅਫ਼ਰੀਦੀ' ਨੂੰ ਵਾਪਸ ਲਿਆਂਦਾ। 35 ਮਾਮਲਿਆਂ 'ਚ ਲੋੜੀਂਦਾ ਅਫ਼ਰੀਦੀ ਐਤਵਾਰ ਸਵੇਰੇ ਦਿੱਲੀ ਹਵਾਈ ਅੱਡੇ 'ਤੇ ਉਤਰਿਆ।
🕐 ਨਵੰਬਰ 8, 2026
👁 25