ਹਰਿਆਣਾ ਕਾਂਗਰਸ ਨੂੰ ਵੱਡਾ ਝਟਕਾ! ਸਾਬਕਾ ਮੰਤਰੀ ਤੇ 4 ਵਾਰ ਵਿਧਾਇਕ ਫੂਲ ਚੰਦ ਮੁੱਲਾਣਾ ਦਾ ਦਿਹਾਂਤ — ਕੱਲ੍ਹ ਅੰਬਾਲਾ ’ਚ ਅੰਤਿਮ ਸਸਕਾਰ
ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਫੂਲ ਚੰਦ ਮੁੱਲਾਣਾ ਦਾ ਸ਼ੁੱਕਰਵਾਰ ਨੂੰ 85 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਕੱਲ੍ਹ ਅੰਬਾਲਾ ’ਚ ਅੰਤਿਮ ਸਸਕਾਰ ਹੋਵੇਗਾ।
🕐 ਨਵੰਬਰ 20, 2026
👁 18