‘ਪੰਜਾਬ ਮੰਗਦਾ ਇਨਸਾਫ਼’ — ਕਾਂਗਰਸ ਦੀ 50 ਦਿਨਾਂ ਮੁਹਿੰਮ ਕੱਲ੍ਹ ਤੋਂ! ਹਰ ਹਲਕੇ ’ਚ ਜਾਵੇਗੀ ਟੀਮ, ਕਰਜ਼ਾ ਮੁਆਫ਼ੀ ’ਤੇ ਵਿਚਾਰ ਦਾ ਵੀ ਐਲਾਨ
ਪੰਜਾਬ ਕਾਂਗਰਸ 11 ਨਵੰਬਰ ਤੋਂ ‘ਪੰਜਾਬ ਮੰਗਦਾ ਇਨਸਾਫ਼’ ਮੁਹਿੰਮ ਸ਼ੁਰੂ ਕਰੇਗੀ — 50 ਦਿਨਾਂ ’ਚ ਹਰ ਹਲਕੇ ਤੱਕ ਪਹੁੰਚ, ਕਰਜ਼ਾ ਮੁਆਫ਼ੀ ’ਤੇ ਵਿਚਾਰ ਤੇ ‘ਵਿਜ਼ਨ ਡਾਕੂਮੈਂਟ’ ਦਾ ਐਲਾਨ।
🕐 ਨਵੰਬਰ 10, 2026
👁 33