ਪੀਸੀਐਸ ਨਤੀਜਿਆਂ ’ਚ ਵੱਡੀ ਗੜਬੜੀ ਦਾ ਦੋਸ਼! ਭਾਜਪਾ ਨੇ ਮੰਗੀ ਸੀਬੀਆਈ ਜਾਂਚ, ‘ਪੇਪਰ ਲੀਕ ਮਾਫੀਆ’ ਦਾ ਲਾਇਆ ਇਲਜ਼ਾਮ
ਪੀਪੀਐਸਸੀ ਵੱਲੋਂ ਪੀਸੀਐਸ ਮੇਨਜ਼ ਦੇ ਨਤੀਜੇ ਐਲਾਨੇ ਜਾਂਦਿਆਂ ਹੀ ਭਾਜਪਾ ਨੇ ਬੇਨਿਯਮੀਆਂ ਦਾ ਦੋਸ਼ ਲਾ ਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। 331 ਅਸਾਮੀਆਂ ਲਈ 751 ਉਮੀਦਵਾਰ ਚੁਣੇ ਗਏ ਹਨ।
🕐 ਨਵੰਬਰ 5, 2026
👁 32