ਹਾਈਕੋਰਟ ਤੋਂ ਮੰਤਰੀ ਸੰਜੀਵ ਅਰੋੜਾ ਨੂੰ ਵੱਡਾ ਝਟਕਾ! — PMLA ਕੇਸ ‘ਚ ਜ਼ਮਾਨਤ ਅਰਜ਼ੀ ਖ਼ਾਰਿਜ, ਭੋਂਡਸੀ ਜੇਲ੍ਹ ‘ਚ ਹੀ ਰਹਿਣਗੇ
ਜਸਟਿਸ ਕੁਲਦੀਪ ਟਿਵਾੜੀ ਨੇ ਖੁੱਲ੍ਹੀ ਅਦਾਲਤ 'ਚ ਫ਼ੈਸਲਾ ਸੁਣਾਇਆ — ਮੰਤਰੀ 9 ਮਈ ਤੋਂ ਹਿਰਾਸਤ 'ਚ, ₹102.5 ਕਰੋੜ ਦੇ ਮੋਬਾਈਲ ਨਿਰਯਾਤ ਕੇਸ 'ਚ ED ਜਾਂਚ ਜਾਰੀ।
🕐 ਅਕਤੂਬਰ 16, 2026
👁 8