ਨਵੀਂ ਸੂਚੀ ਨਹੀਂ ਬਣੇਗੀ! 22 ਸਤੰਬਰ ਵਾਲੀਆਂ ਵੋਟਰ ਸੂਚੀਆਂ ’ਤੇ ਹੋਣਗੀਆਂ ਚੰਡੀਗੜ੍ਹ ਨਿਗਮ ਚੋਣਾਂ — 35 ਵਾਰਡਾਂ ’ਚ 4.6 ਲੱਖ ਵੋਟਰ
ਚੰਡੀਗੜ੍ਹ ਰਾਜ ਚੋਣ ਕਮਿਸ਼ਨ ਨੇ ਨੋਟੀਫਿਕੇਸ਼ਨ ਜਾਰੀ ਕੀਤਾ: ਨਿਗਮ ਚੋਣਾਂ ਲਈ ਵੱਖਰੀ ਸੂਚੀ ਨਹੀਂ ਬਣੇਗੀ, 22 ਸਤੰਬਰ ਨੂੰ ਜਾਰੀ SIR ਅੰਤਿਮ ਵੋਟਰ ਸੂਚੀਆਂ ਹੀ ਅਧਾਰ ਹੋਣਗੀਆਂ — 35 ਵਾਰਡਾਂ ’ਚ 4,60,209 ਵੋਟਰ।
🕐 ਅਕਤੂਬਰ 13, 2026
👁 29