ਅਮਰੀਕਾ ‘ਚ 40 ਦੀ ਨਾਗਰਿਕਤਾ ਖਤਮ ਕਰਨ ਦੀ ਤਿਆਰੀ, ਭਾਰਤੀ ਮੂਲ ਦੇ ਬਲਵਿੰਦਰ ਸਿੰਘ ਵੀ ਸ਼ਾਮਲ
ਅਮਰੀਕੀ ਨਿਆਂ ਵਿਭਾਗ ਨੇ 40 ਵਿਅਕਤੀਆਂ ਦੀ ਨਾਗਰਿਕਤਾ ਰੱਦ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਹੈ, ਜਿਸਨੂੰ ਆਧੁਨਿਕ ਇਤਿਹਾਸ ਦੀ ਸਭ ਤੋਂ ਵੱਡੀ ਡੀ-ਨੈਚੁਰਲਾਈਜ਼ੇਸ਼ਨ ਮੁਹਿੰਮ ਦੱਸਿਆ ਗਿਆ। ਭਾਰਤੀ ਮੂਲ ਦੇ ਕੈਲੀਫੋਰਨੀਆ ਨਿਵਾਸੀ ਬਲਵਿੰਦਰ ਸਿੰਘ 'ਤੇ ਪਛਾਣ ਧੋਖਾਧੜੀ ਦਾ ਦੋਸ਼ ਹੈ।
🕐 ਅਕਤੂਬਰ 7, 2026
👁 5