
ਰਾਜਨੀਤੀ
3 stories

ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਫੂਲ ਚੰਦ ਮੁੱਲਾਣਾ ਦਾ ਸ਼ੁੱਕਰਵਾਰ ਨੂੰ 85 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਕੱਲ੍ਹ ਅੰਬਾਲਾ ’ਚ ਅੰਤਿਮ ਸਸਕਾਰ ਹੋਵੇਗਾ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਨੂੰ 2029 ਤੱਕ ਨਸ਼ਾ-ਮੁਕਤ ਕਰਨ ਦੇ ਵਾਅਦੇ ’ਤੇ ਕਾਂਗਰਸ ਨੇ ਪਲਟਵਾਰ ਕੀਤਾ — ਅੰਬਾਲਾ ਤੋਂ ਸੰਸਦ ਮੈਂਬਰ ਵਰੁਣ ਚੌਧਰੀ ਨੇ ਪੁੱਛਿਆ ਕਿ ਭਾਜਪਾ ਦੀ 12 ਸਾਲਾਂ ਦੀ ਸਰਕਾਰ ਵਾਲੇ ਹਰਿਆਣਾ ਲਈ ਅਜਿਹੀ ਡੈੱਡਲਾਈਨ ਕਿਉਂ ਨਹੀਂ?