
ਕੱਲ੍ਹ 60 ਸਾਲ ਪੂਰੇ! 1 ਨਵੰਬਰ 1966 ਨੂੰ ਪੰਜਾਬ ਦਾ ਨਕਸ਼ਾ ਕਿਵੇਂ ਬਦਲਿਆ — ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦੀ ਪੂਰੀ ਕਹਾਣੀ
ਕੱਲ੍ਹ, 1 ਨਵੰਬਰ ਨੂੰ ਪੰਜਾਬ ਦੇ ਮੁੜ-ਗਠਨ ਨੂੰ 60 ਸਾਲ ਪੂਰੇ ਹੋਣਗੇ — ਜਾਣੋ 1966 ਵਿੱਚ ਨਕਸ਼ਾ ਕਿਵੇਂ ਬਦਲਿਆ, ਹਰਿਆਣਾ-ਹਿਮਾਚਲ ਕਿਵੇਂ ਬਣੇ ਅਤੇ ਚੰਡੀਗੜ੍ਹ ਦਾ ਸਵਾਲ ਅੱਜ ਵੀ ਕਿਉਂ ਜਿਊਂਦਾ ਹੈ।








