Skip to content
ਐਤਵਾਰ, 22 ਨਵੰਬਰ 2026 Punjab's Gurmukhi-first independent newsroom
Breaking
ਕੱਲ੍ਹ ਪੰਜਾਬ ‘ਚ ਸਾਫ਼ ਧੁੱਪ, ਰਾਤ ਨੂੰ ਠੰਢ ਵਧੇਗੀ — IMD ਦਾ ਧੁੰਦ ਅਲਰਟ ‘ਸਾਡੇ ਵਰਕਰ ਪਾਰਟ-ਟਾਈਮ ਸਿਆਸਤਦਾਨ ਨਹੀਂ!’ ਚੰਡੀਗੜ੍ਹ ’ਚ ਬੂਥ ਸੰਮੇਲਨ ’ਚ ਨਿਤਿਨ ਨਬੀਨ ਦਾ ਕਾਂਗਰਸ ’ਤੇ ਹਮਲਾ ਸਰਦੀ ’ਚ ਵਜ਼ਨ ਕਿਉਂ ਵੱਧ ਜਾਂਦਾ ਹੈ? ਡਾਕਟਰਾਂ ਦੇ 7 ਆਸਾਨ ਨਿਯਮ — ਬਿਨਾਂ ਡਾਈਟਿੰਗ ਕਾਬੂ ਰੱਖੋ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ’ਚ ਵੱਡਾ ਫੇਰਬਦਲ! 274 ASP-DSP ਬਦਲੇ, ਅੱਜ ਹੀ ਨਵੀਂ ਥਾਂ ’ਤੇ ਜੁਆਇਨ ਕਰਨ ਦੇ ਹੁਕਮ 2027 ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ! ਲੋਕਾਂ ਦੇ ਸੁਝਾਅ ਲਈ 3 ਫੋਨ ਨੰਬਰ ਤੇ QR ਕੋਡ ਜਾਰੀ — ਮੈਨੀਫੈਸਟੋ ਹੋਵੇਗਾ ‘ਲੋਕਾਂ ਦਾ’ ₹900 ਕਰੋੜ ਦਾ ਕਲੱਬ! ‘ਰਾਮਾਇਣ’ ਨੇ 17 ਦਿਨਾਂ ’ਚ ਪਾਰ ਕੀਤਾ ਵੱਡਾ ਅੰਕੜਾ, ਤੀਜੇ ਸ਼ਨਿਚਰਵਾਰ ’ਤੇ 75% ਦਾ ਉਛਾਲ 2027 ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ! ਨਵੀਆਂ ਸ਼ਮੂਲੀਅਤਾਂ ਲਈ 6 ਮੈਂਬਰੀ ਕਮੇਟੀ, ਜੰਗੀ ਲਾਲ ਮਹਾਜਨ ਚੇਅਰਮੈਨ 39 ਦਿਨ ਬਾਕੀ! ITR ਹਾਲੇ ਨਹੀਂ ਭਰਿਆ ਤਾਂ 31 ਦਸੰਬਰ ਆਖ਼ਰੀ ਮੌਕਾ — ਲੇਟ ਫ਼ੀਸ, ਵਿਆਜ ਤੇ ਸੁਧਾਰ ਦਾ ਪੂਰਾ ਹਿਸਾਬ ਕੱਲ੍ਹ ਪੰਜਾਬ ‘ਚ ਸਾਫ਼ ਧੁੱਪ, ਰਾਤ ਨੂੰ ਠੰਢ ਵਧੇਗੀ — IMD ਦਾ ਧੁੰਦ ਅਲਰਟ ‘ਸਾਡੇ ਵਰਕਰ ਪਾਰਟ-ਟਾਈਮ ਸਿਆਸਤਦਾਨ ਨਹੀਂ!’ ਚੰਡੀਗੜ੍ਹ ’ਚ ਬੂਥ ਸੰਮੇਲਨ ’ਚ ਨਿਤਿਨ ਨਬੀਨ ਦਾ ਕਾਂਗਰਸ ’ਤੇ ਹਮਲਾ ਸਰਦੀ ’ਚ ਵਜ਼ਨ ਕਿਉਂ ਵੱਧ ਜਾਂਦਾ ਹੈ? ਡਾਕਟਰਾਂ ਦੇ 7 ਆਸਾਨ ਨਿਯਮ — ਬਿਨਾਂ ਡਾਈਟਿੰਗ ਕਾਬੂ ਰੱਖੋ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ’ਚ ਵੱਡਾ ਫੇਰਬਦਲ! 274 ASP-DSP ਬਦਲੇ, ਅੱਜ ਹੀ ਨਵੀਂ ਥਾਂ ’ਤੇ ਜੁਆਇਨ ਕਰਨ ਦੇ ਹੁਕਮ 2027 ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ! ਲੋਕਾਂ ਦੇ ਸੁਝਾਅ ਲਈ 3 ਫੋਨ ਨੰਬਰ ਤੇ QR ਕੋਡ ਜਾਰੀ — ਮੈਨੀਫੈਸਟੋ ਹੋਵੇਗਾ ‘ਲੋਕਾਂ ਦਾ’ ₹900 ਕਰੋੜ ਦਾ ਕਲੱਬ! ‘ਰਾਮਾਇਣ’ ਨੇ 17 ਦਿਨਾਂ ’ਚ ਪਾਰ ਕੀਤਾ ਵੱਡਾ ਅੰਕੜਾ, ਤੀਜੇ ਸ਼ਨਿਚਰਵਾਰ ’ਤੇ 75% ਦਾ ਉਛਾਲ 2027 ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ! ਨਵੀਆਂ ਸ਼ਮੂਲੀਅਤਾਂ ਲਈ 6 ਮੈਂਬਰੀ ਕਮੇਟੀ, ਜੰਗੀ ਲਾਲ ਮਹਾਜਨ ਚੇਅਰਮੈਨ 39 ਦਿਨ ਬਾਕੀ! ITR ਹਾਲੇ ਨਹੀਂ ਭਰਿਆ ਤਾਂ 31 ਦਸੰਬਰ ਆਖ਼ਰੀ ਮੌਕਾ — ਲੇਟ ਫ਼ੀਸ, ਵਿਆਜ ਤੇ ਸੁਧਾਰ ਦਾ ਪੂਰਾ ਹਿਸਾਬ

Category: ਤਾਜ਼ਾ ਖ਼ਬਰਾਂ

2070 stories

SIR ‘ਤੇ ਰੌਲਾ! ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ‘ਤੇ ਲਾਏ ਗੰਭੀਰ ਆਰੋਪ, ਭਾਜਪਾ ਦਾ ਜਵਾਬ — ‘ਭਾਰਤੀ ਸਿਆਸਤ ਦਾ ਸਭ ਤੋਂ ਵੱਡਾ ਧੋਖੇਬਾਜ਼’
ਤਾਜ਼ਾ ਖ਼ਬਰਾਂ

SIR ‘ਤੇ ਰੌਲਾ! ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ‘ਤੇ ਲਾਏ ਗੰਭੀਰ ਆਰੋਪ, ਭਾਜਪਾ ਦਾ ਜਵਾਬ — ‘ਭਾਰਤੀ ਸਿਆਸਤ ਦਾ ਸਭ ਤੋਂ ਵੱਡਾ ਧੋਖੇਬਾਜ਼’

SIR ਵਿਵਾਦ 'ਤੇ ਰਾਹੁਲ ਗਾਂਧੀ ਦੇ ਚੋਣ ਕਮਿਸ਼ਨ 'ਤੇ ਤਾਜ਼ਾ ਆਰੋਪਾਂ ਤੋਂ ਬਾਅਦ ਭਾਜਪਾ ਨੇ ਤਿੱਖਾ ਹਮਲਾ ਬੋਲਿਆ — ਰਾਜੀਵ ਚੰਦਰਸ਼ੇਖਰ ਨੇ ਰਾਹੁਲ ਨੂੰ "ਭਾਰਤੀ ਸਿਆਸਤ ਦਾ ਸਭ ਤੋਂ ਵੱਡਾ ਧੋਖੇਬਾਜ਼" ਕਰਾਰ ਦਿੱਤਾ।

🕐 ਅਕਤੂਬਰ 1, 2026 👁 15
ਹੁਣ ₹25,000 ਤੱਕ ਦੀ ਤਨਖਾਹ ‘ਤੇ ਮਿਲੇਗਾ PF! 12 ਸਾਲ ਬਾਅਦ ਵਧੀ EPFO ਸੀਮਾ, 51 ਲੱਖ ਮੁਲਾਜ਼ਮਾਂ ਨੂੰ ਫਾਇਦਾ
ਤਾਜ਼ਾ ਖ਼ਬਰਾਂ

ਹੁਣ ₹25,000 ਤੱਕ ਦੀ ਤਨਖਾਹ ‘ਤੇ ਮਿਲੇਗਾ PF! 12 ਸਾਲ ਬਾਅਦ ਵਧੀ EPFO ਸੀਮਾ, 51 ਲੱਖ ਮੁਲਾਜ਼ਮਾਂ ਨੂੰ ਫਾਇਦਾ

ਕੇਂਦਰੀ ਕੈਬਨਿਟ ਨੇ EPFO ਦੀ ਲਾਜ਼ਮੀ ਤਨਖਾਹ ਸੀਮਾ ₹15,000 ਤੋਂ ਵਧਾ ਕੇ ₹25,000 ਕੀਤੀ — 12 ਸਾਲਾਂ ਬਾਅਦ ਪਹਿਲਾ ਸੋਧ, 51 ਲੱਖ ਹੋਰ ਮੁਲਾਜ਼ਮ ਸਮਾਜਿਕ ਸੁਰੱਖਿਆ 'ਚ।

🕐 ਅਕਤੂਬਰ 1, 2026 👁 16
₹1.86 ਲੱਖ ਕਰੋੜ ਦਾ ਸਭ ਤੋਂ ਵੱਡਾ ਗ੍ਰੀਨ ਐਨਰਜੀ ਫੈਸਲਾ! ਕੇਂਦਰੀ ਕੈਬਨਿਟ ਨੇ ਦਿੱਤੀ PM ਧਾਰਾ ਯੋਜਨਾ ਨੂੰ ਮਨਜ਼ੂਰੀ
ਤਾਜ਼ਾ ਖ਼ਬਰਾਂ

₹1.86 ਲੱਖ ਕਰੋੜ ਦਾ ਸਭ ਤੋਂ ਵੱਡਾ ਗ੍ਰੀਨ ਐਨਰਜੀ ਫੈਸਲਾ! ਕੇਂਦਰੀ ਕੈਬਨਿਟ ਨੇ ਦਿੱਤੀ PM ਧਾਰਾ ਯੋਜਨਾ ਨੂੰ ਮਨਜ਼ੂਰੀ

ਕੇਂਦਰੀ ਕੈਬਨਿਟ ਨੇ ਗ੍ਰੀਨ ਐਨਰਜੀ ਕੋਰੀਡੋਰ ਫੇਜ਼-3 (PM ਧਾਰਾ) ਨੂੰ ਮਨਜ਼ੂਰੀ ਦੇ ਦਿੱਤੀ — ₹1.86 ਲੱਖ ਕਰੋੜ ਦੀ ਯੋਜਨਾ, 135 GW ਹਰੀ ਊਰਜਾ ਲਈ ਨਵਾਂ ਗਰਿੱਡ ਢਾਂਚਾ।

🕐 ਅਕਤੂਬਰ 1, 2026 👁 16
ਵੜਿੰਗ ਤੋਂ ਬਾਅਦ ਕੌਣ? ਪੰਜਾਬ ਕਾਂਗਰਸ ‘ਚ ਨਵੇਂ ਪ੍ਰਧਾਨ ਦੀ ਰੇਸ ਤੇਜ਼, ਦਿੱਲੀ ‘ਚ ਡਟੇ ਆਗੂ
ਤਾਜ਼ਾ ਖ਼ਬਰਾਂ

ਵੜਿੰਗ ਤੋਂ ਬਾਅਦ ਕੌਣ? ਪੰਜਾਬ ਕਾਂਗਰਸ ‘ਚ ਨਵੇਂ ਪ੍ਰਧਾਨ ਦੀ ਰੇਸ ਤੇਜ਼, ਦਿੱਲੀ ‘ਚ ਡਟੇ ਆਗੂ

ਕਾਂਗਰਸ ਹਾਈਕਮਾਨ ਨੇ ਰਾਜਾ ਵੜਿੰਗ ਨੂੰ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਬਦਲਣ ਦਾ ਫੈਸਲਾ ਕੀਤਾ; ਵਿਜੇਇੰਦਰ ਸਿੰਗਲਾ ਮੋਹਰੀ ਦਾਅਵੇਦਾਰ, ਦਿੱਲੀ ਵਿੱਚ ਆਗੂਆਂ ਦੀ ਲਾਬਿੰਗ ਤੇਜ਼।

🕐 ਅਕਤੂਬਰ 1, 2026 👁 10
ਸਾਊਦੀ ਅਰਬ ‘ਚ ਪੰਜਾਬੀ ਨੌਜਵਾਨ ਨੂੰ ਫਾਂਸੀ ਦੀ ਸਜ਼ਾ! ਮਾਂ ਬੋਲੀ— ਬਚਾ ਲਵੋ ਮੇਰੇ ਇਕਲੌਤੇ ਪੁੱਤ ਨੂੰ
ਤਾਜ਼ਾ ਖ਼ਬਰਾਂ

ਸਾਊਦੀ ਅਰਬ ‘ਚ ਪੰਜਾਬੀ ਨੌਜਵਾਨ ਨੂੰ ਫਾਂਸੀ ਦੀ ਸਜ਼ਾ! ਮਾਂ ਬੋਲੀ— ਬਚਾ ਲਵੋ ਮੇਰੇ ਇਕਲੌਤੇ ਪੁੱਤ ਨੂੰ

ਸਾਊਦੀ ਅਰਬ ਵਿੱਚ ਨੰਗਲ ਦੇ ਗੁਰਪ੍ਰੀਤ ਸਿੰਘ ਨੂੰ ਨਸ਼ਾ ਕੇਸ ਵਿੱਚ ਫਾਂਸੀ ਦੀ ਸਜ਼ਾ — ਮਾਂ ਜਸਵੰਤ ਕੌਰ ਨੇ PM ਮੋਦੀ ਅਤੇ CM ਮਾਨ ਤੋਂ ਮਦਦ ਮੰਗੀ, ਪਰਿਵਾਰ ਦਾ ਦਾਅਵਾ ਬੇਕਸੂਰ ਹੈ।

🕐 ਅਕਤੂਬਰ 1, 2026 👁 15
ਰਜਿਸਟ੍ਰੇਸ਼ਨ ‘ਤੇ ਫਸਿਆ ਪੇਚ! ਇਆਲੀ ਨੇ ਚੋਣ ਕਮਿਸ਼ਨ ‘ਤੇ ਲਾਏ ਗੰਭੀਰ ਆਰੋਪ, CEC ਦੇ ਅਸਤੀਫ਼ੇ ਦੀ ਮੰਗ
ਤਾਜ਼ਾ ਖ਼ਬਰਾਂ

ਰਜਿਸਟ੍ਰੇਸ਼ਨ ‘ਤੇ ਫਸਿਆ ਪੇਚ! ਇਆਲੀ ਨੇ ਚੋਣ ਕਮਿਸ਼ਨ ‘ਤੇ ਲਾਏ ਗੰਭੀਰ ਆਰੋਪ, CEC ਦੇ ਅਸਤੀਫ਼ੇ ਦੀ ਮੰਗ

ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਰਜਿਸਟ੍ਰੇਸ਼ਨ 'ਤੇ ਫਸਿਆ ਪੇਚ! ਇਆਲੀ ਨੇ ਚੋਣ ਕਮਿਸ਼ਨ 'ਤੇ ਜਾਣਬੁੱਝ ਕੇ ਰੋਕਣ ਦੇ ਆਰੋਪ ਲਾਏ, CEC ਦੇ ਅਸਤੀਫ਼ੇ ਦੀ ਮੰਗ — ਹਾਈਕੋਰਟ ਵਿੱਚ ਸੁਣਵਾਈ ਜਾਰੀ।

🕐 ਅਕਤੂਬਰ 1, 2026 👁 13
ਗੁਰਦਾਸਪੁਰ: ਕੁੜੀ ਨੇ ਆਪਣੇ ਹੀ ਬੁਆਏਫ੍ਰੈਂਡ ਦੀ ਦਿੱਤੀ ਸੁਪਾਰੀ! ਬੋਲੀ— ਮੈਂ ਤਾਂ ਹੱਥ-ਪੈਰ ਤੋੜਨ ਦੇ ਦਿੱਤੇ ਸਨ ਪੈਸੇ
ਤਾਜ਼ਾ ਖ਼ਬਰਾਂ

ਗੁਰਦਾਸਪੁਰ: ਕੁੜੀ ਨੇ ਆਪਣੇ ਹੀ ਬੁਆਏਫ੍ਰੈਂਡ ਦੀ ਦਿੱਤੀ ਸੁਪਾਰੀ! ਬੋਲੀ— ਮੈਂ ਤਾਂ ਹੱਥ-ਪੈਰ ਤੋੜਨ ਦੇ ਦਿੱਤੇ ਸਨ ਪੈਸੇ

ਗੁਰਦਾਸਪੁਰ: ਨਾਬਾਲਿਗ ਲੜਕੀ 'ਤੇ ਪ੍ਰੇਮੀ ਤੇਜਿੰਦਰ ਸਿੰਘ ਨੂੰ ਕੁੱਟਵਾ ਕੇ ਮਾਰ ਦੇਣ ਦਾ ਆਰੋਪ — 3 ਮੈਂਬਰੀ SIT ਬਣੀ, ਲੜਕੀ ਪੁਲਿਸ ਰਿਮਾਂਡ 'ਤੇ।

🕐 ਅਕਤੂਬਰ 1, 2026 👁 16
ਹਰਿਆਣਾ ‘ਚ ED ਦੀ ਵੱਡੀ ਕਾਰਵਾਈ! IDFC ਬੈਂਕ ਘੁਟਾਲੇ ‘ਚ 14 ਸੁਨਿਆਰਿਆਂ ‘ਤੇ ਛਾਪੇ; CBI ਪਹਿਲਾਂ ਹੀ 6 IAS ਅਫ਼ਸਰਾਂ ਨੂੰ ਕਰ ਚੁੱਕੀ ਚਾਰਜਸ਼ੀਟ
ਤਾਜ਼ਾ ਖ਼ਬਰਾਂ

ਹਰਿਆਣਾ ‘ਚ ED ਦੀ ਵੱਡੀ ਕਾਰਵਾਈ! IDFC ਬੈਂਕ ਘੁਟਾਲੇ ‘ਚ 14 ਸੁਨਿਆਰਿਆਂ ‘ਤੇ ਛਾਪੇ; CBI ਪਹਿਲਾਂ ਹੀ 6 IAS ਅਫ਼ਸਰਾਂ ਨੂੰ ਕਰ ਚੁੱਕੀ ਚਾਰਜਸ਼ੀਟ

ਕਥਿਤ ₹645 ਕਰੋੜ ਦੇ ਬੈਂਕ ਘੁਟਾਲੇ ਵਿੱਚ ED ਨੇ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ 14 ਅਹਾਤਿਆਂ 'ਤੇ ਛਾਪੇ ਮਾਰੇ; CBI ਪਹਿਲਾਂ ਹੀ 6 IAS ਅਫ਼ਸਰਾਂ ਸਮੇਤ 37 ਲੋਕਾਂ ਨੂੰ ਚਾਰਜਸ਼ੀਟ ਕਰ ਚੁੱਕੀ ਹੈ।

🕐 ਅਕਤੂਬਰ 1, 2026 👁 16
ਚੰਦੇ ‘ਚ 68% ਗਿਰਾਵਟ! ‘ਆਪ’ ਨੂੰ 2025-26 ‘ਚ ਮਿਲੇ ਸਿਰਫ਼ ₹12.10 ਕਰੋੜ; ਭਾਜਪਾ ‘ਚ ਗਏ ਸਾਬਕਾ ਸੰਸਦ ਦੀ ਫਰਮ ਨੇ ਦਿੱਤੇ ₹5 ਕਰੋੜ
ਤਾਜ਼ਾ ਖ਼ਬਰਾਂ

ਚੰਦੇ ‘ਚ 68% ਗਿਰਾਵਟ! ‘ਆਪ’ ਨੂੰ 2025-26 ‘ਚ ਮਿਲੇ ਸਿਰਫ਼ ₹12.10 ਕਰੋੜ; ਭਾਜਪਾ ‘ਚ ਗਏ ਸਾਬਕਾ ਸੰਸਦ ਦੀ ਫਰਮ ਨੇ ਦਿੱਤੇ ₹5 ਕਰੋੜ

ਚੋਣ ਕਮਿਸ਼ਨ ਨੂੰ ਦਿੱਤੀ ਰਿਪੋਰਟ ਮੁਤਾਬਕ 'ਆਪ' ਦਾ ਚੰਦਾ ₹38.10 ਕਰੋੜ ਤੋਂ ਘਟ ਕੇ ₹12.10 ਕਰੋੜ ਰਹਿ ਗਿਆ; ਕੁੱਲ ਚੰਦੇ ਦਾ 83% ਸਿਰਫ਼ ਦੋ ਦਾਨੀਆਂ ਤੋਂ ਆਇਆ।

🕐 ਅਕਤੂਬਰ 1, 2026 👁 14
ਪੰਜਾਬ ਕਾਂਗਰਸ ਵਿੱਚ ਵੱਡਾ ਫੇਰਬਦਲ! ਰਾਜਾ ਵੜਿੰਗ ਨੇ ਪ੍ਰਧਾਨ ਦਾ ਅਹੁਦਾ ਛੱਡਿਆ, X ਬਾਇਓ ‘ਚ ‘ਸਾਬਕਾ ਪ੍ਰਧਾਨ’
ਤਾਜ਼ਾ ਖ਼ਬਰਾਂ

ਪੰਜਾਬ ਕਾਂਗਰਸ ਵਿੱਚ ਵੱਡਾ ਫੇਰਬਦਲ! ਰਾਜਾ ਵੜਿੰਗ ਨੇ ਪ੍ਰਧਾਨ ਦਾ ਅਹੁਦਾ ਛੱਡਿਆ, X ਬਾਇਓ ‘ਚ ‘ਸਾਬਕਾ ਪ੍ਰਧਾਨ’

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਐਕਸ 'ਤੇ ਪੋਸਟ ਰਾਹੀਂ ਐਲਾਨ ਅਤੇ ਬਾਇਓ 'ਚ 'ਸਾਬਕਾ ਪ੍ਰਧਾਨ'। ਅਗਲੇ ਪ੍ਰਧਾਨ ਲਈ ਵਿਜੈਇੰਦਰ ਸਿੰਗਲਾ ਸਭ ਤੋਂ ਮੂਹਰੇ।

🕐 ਅਕਤੂਬਰ 1, 2026 👁 15