
ਮਾਲਵਾ ਫ਼ਤਹਿ ਦੀ ਤਿਆਰੀ! ਪਰਗਟ ਸਿੰਘ ਧਾਡਰੀਆਂਵਾਲੇ ਨੂੰ ਮਿਲੇ — 69 ਸੀਟਾਂ ’ਤੇ ਕਾਂਗਰਸ ਦੀ ਨਜ਼ਰ
ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਸ਼ਨਿਚਰਵਾਰ ਨੂੰ ਪਟਿਆਲਾ ਨੇੜੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵਿਖੇ ਭਾਈ ਰਣਜੀਤ ਸਿੰਘ ਧਾਡਰੀਆਂਵਾਲੇ ਨਾਲ ਮੁਲਾਕਾਤ ਕੀਤੀ — ਮਾਲਵੇ ਦੀਆਂ 69 ਸੀਟਾਂ ’ਤੇ ਕਾਂਗਰਸ ਦੀ ਨਜ਼ਰ।








