
ਨਿਊ ਚੰਡੀਗੜ੍ਹ ਦੇ ਕੈਂਸਰ ਹਸਪਤਾਲ ’ਚ 4 ਆਈਟੀ ਅਸਾਮੀਆਂ! 16-17 ਨਵੰਬਰ ਨੂੰ ਵਾਕ-ਇਨ ਇੰਟਰਵਿਊ
ਹੋਮੀ ਭਾਭਾ ਕੈਂਸਰ ਹਸਪਤਾਲ, ਪੰਜਾਬ ’ਚ 4 ਆਈਟੀ ਅਸਾਮੀਆਂ — ਸਾਇੰਟਿਫਿਕ ਅਫ਼ਸਰ, ਨੈੱਟਵਰਕ ਐਡਮਿਨਿਸਟਰੇਟਰ, ਆਈਟੀ ਅਸਿਸਟੈਂਟ ਤੇ ਡੈਸਕਟਾਪ ਸਪੋਰਟ ਇੰਜੀਨੀਅਰ। 16-17 ਨਵੰਬਰ ਨੂੰ ਨਿਊ ਚੰਡੀਗੜ੍ਹ ’ਚ ਵਾਕ-ਇਨ ਇੰਟਰਵਿਊ; ਤਨਖਾਹ ₹23,870 ਤੋਂ ₹75,000 ਤੱਕ।








