
ਸੰਗਰੂਰ ’ਚ ਮਾਨ ਦੇ ਘਰ ਵੱਲ ਆਂਗਣਵਾੜੀ ਵਰਕਰਾਂ ਦਾ ਮਾਰਚ! 18 ਨੂੰ ਚੀਮਾ ਨਾਲ ਮੀਟਿੰਗ, 27 ਨੂੰ ਮੁੱਖ ਮੰਤਰੀ ਨਾਲ ਗੱਲਬਾਤ
ਸੰਗਰੂਰ ’ਚ ਆਂਗਣਵਾੜੀ ਵਰਕਰਾਂ ਨੇ ਮੁੱਖ ਮੰਤਰੀ ਦੇ ਨਿਵਾਸ ਵੱਲ ਮਾਰਚ ਕੀਤਾ — ਮਾਣ-ਭੱਤਾ ਦੁੱਗਣਾ ਕਰਨ ਤੇ ਪੱਕੇ ਦਰਜੇ ਦੀ ਮੰਗ; 18 ਨਵੰਬਰ ਨੂੰ ਚੀਮਾ ਦੀ ਅਗਵਾਈ ਵਾਲੀ ਕਮੇਟੀ ਨਾਲ ਮੀਟਿੰਗ, 27 ਨਵੰਬਰ ਨੂੰ ਮਾਨ ਨਾਲ ਗੱਲਬਾਤ ਤੈਅ।








