
ਈਡੀ ਦਾ ਖੁਲਾਸਾ! ਸਾਬਕਾ ਮੰਤਰੀ ਅਰੋੜਾ ’ਤੇ ਪਲਾਟਾਂ ਦੇ ਬਦਲੇ ਬੇਟੇ ਦੇ ਨਾਂ ਹਿੱਸੇਦਾਰੀ ਦਾ ਦੋਸ਼
ਈਡੀ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਕਿ 2-3 ਨਵੰਬਰ ਨੂੰ 14 ਟਿਕਾਣਿਆਂ ’ਤੇ ਤਲਾਸ਼ੀ ਤੋਂ ਬਾਅਦ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ’ਤੇ PSIEC ਪਲਾਟਾਂ ਦੇ ਬਦਲੇ ਬੇਟੇ ਦੇ ਨਾਂ ਹਿੱਸੇਦਾਰੀ ਲੈਣ ਦਾ ਦੋਸ਼ ਹੈ; ਮੋਹਾਲੀ ਪਲਾਟ ਏ-32 ਦਾ ₹90.56 ਕਰੋੜ ਦਾ ਸੌਦਾ ਜਾਂਚ ਦੇ ਘੇਰੇ ਵਿੱਚ।








