
ਦਿੱਲੀ ’ਚ ‘ਭਾਜਪਾ ਜ਼ਿੰਦਾਬਾਦ’! ‘ਆਪ’ ਦੇ ਤਿੰਨ ਬਾਗ਼ੀ ਵਿਧਾਇਕ ਅੱਜ ਭਾਜਪਾ ’ਚ ਸ਼ਾਮਲ ਹੋਣਗੇ — ਹੈੱਡਕੁਆਰਟਰ ’ਚ ਤਿਆਰੀ
ਸਨੌਰ, ਸਮਾਣਾ ਅਤੇ ਅੰਮ੍ਰਿਤਸਰ ਉੱਤਰੀ ਤੋਂ ‘ਆਪ’ ਛੱਡ ਚੁੱਕੇ ਤਿੰਨ ਵਿਧਾਇਕ ਸੋਮਵਾਰ ਨੂੰ ਨਵੀਂ ਦਿੱਲੀ ’ਚ ਭਾਜਪਾ ’ਚ ਸ਼ਾਮਲ ਹੋਣਗੇ — ਰਿਪੋਰਟਾਂ ਮੁਤਾਬਕ ਦਿੱਲੀ ਹੈੱਡਕੁਆਰਟਰ ’ਚ ਸ਼ਮੂਲੀਅਤ ਦੀ ਤਿਆਰੀ ਚੱਲ ਰਹੀ ਹੈ, ਜਦੋਂਕਿ ‘ਆਪ’ ਸਪੀਕਰ ਕੋਲ ਮੈਂਬਰਸ਼ਿਪ ਰੱਦ ਕਰਵਾਉਣ ਦੀ ਤਿਆਰੀ ਕਰ ਰਹੀ ਹੈ।








