Skip to content
ਐਤਵਾਰ, 22 ਨਵੰਬਰ 2026 Punjab's Gurmukhi-first independent newsroom
Breaking
ਭੁੱਲਰ ਕੇਸ ’ਚ ਈਡੀ ਦਾ ਵੱਡਾ ਐਕਸ਼ਨ! 7 ਅਫ਼ਸਰਾਂ ਨੂੰ ਸੰਮਨ, ਸੋਮਵਾਰ ਤੋਂ ਸ਼ੁਰੂ ਹੋਵੇਗੀ ਪੁੱਛਗਿੱਛ ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ ‘ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ!’ ਕਰਨਾਲ ’ਚ ਖੱਟਰ ਦਾ ਵੱਡਾ ਦਾਅਵਾ — ਮਾਹੌਲ ਪਾਰਟੀ ਦੇ ਹੱਕ ’ਚ ਭੁੱਲਰ ਕੇਸ ’ਚ ਈਡੀ ਦਾ ਵੱਡਾ ਐਕਸ਼ਨ! 7 ਅਫ਼ਸਰਾਂ ਨੂੰ ਸੰਮਨ, ਸੋਮਵਾਰ ਤੋਂ ਸ਼ੁਰੂ ਹੋਵੇਗੀ ਪੁੱਛਗਿੱਛ ਚੰਡੀਗੜ੍ਹ ’ਚ Blinkit ਪਾਰਟਨਰ ਨੇ ਪਹਿਲੇ ਮਹੀਨੇ ਕਮਾਏ ₹39,000! 12 ਘੰਟੇ ਕੰਮ, ਹਫ਼ਤੇ ’ਚ 16 ਘੰਟੇ ਤੱਕ ਸ਼ਿਫ਼ਟਾਂ ਪੰਜਾਬ ਨੂੰ 5 ਵਿਕਟਾਂ ਨਾਲ਼ ਹਰਾ ਕੇ ਜੰਮੂ-ਕਸ਼ਮੀਰ ਜਿੱਤਿਆ! ਸਮਦ ਦੀ 27 ਗੇਂਦਾਂ ’ਤੇ 64 ਦੌੜਾਂ, ਚੰਡੀਗੜ੍ਹ ਨੇ ਕਰਨਾਟਕ ਨੂੰ ਹਰਾਇਆ ਦਸੰਬਰ ਦੇ ਪਹਿਲੇ ਹਫ਼ਤੇ ਕਾਂਗਰਸ ਦੀ ਪਹਿਲੀ ਸੂਚੀ! 45 ਨਾਵਾਂ ’ਤੇ ਮੋਹਰ ਦੀ ਤਿਆਰੀ, 24 ਨੂੰ ਕਮੇਟੀ ਦੀ ਪਹਿਲੀ ਮੀਟਿੰਗ ਧੂਰੀ ’ਚ ₹39.20 ਕਰੋੜ ਦੇ ਖੇਡ ਕੰਪਲੈਕਸ ਦਾ ਨੀਂਹ ਪੱਥਰ! ਮਾਨ ਨੇ ਹਾਕੀ ਐਸਟਰੋ-ਟਰਫ਼ ਵੀ ਲੋਕਾਂ ਨੂੰ ਸਮਰਪਿਤ ਕੀਤੀ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ ‘ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ!’ ਕਰਨਾਲ ’ਚ ਖੱਟਰ ਦਾ ਵੱਡਾ ਦਾਅਵਾ — ਮਾਹੌਲ ਪਾਰਟੀ ਦੇ ਹੱਕ ’ਚ

Category: ਰਾਜਨੀਤੀ

899 stories

‘ਭਦੌੜ ’ਚੋਂ ਫਿਰ ਕਿਸਮਤ ਅਜ਼ਮਾਓ!’ — ਚੰਨੀ ਦੇ ‘ਡੁੱਬਦੇ ਜਹਾਜ਼’ ਵਾਲੇ ਦਾਅਵੇ ’ਤੇ ਉਗੋਕੇ ਦਾ ਪਲਟਵਾਰ
ਤਾਜ਼ਾ ਖ਼ਬਰਾਂ

‘ਭਦੌੜ ’ਚੋਂ ਫਿਰ ਕਿਸਮਤ ਅਜ਼ਮਾਓ!’ — ਚੰਨੀ ਦੇ ‘ਡੁੱਬਦੇ ਜਹਾਜ਼’ ਵਾਲੇ ਦਾਅਵੇ ’ਤੇ ਉਗੋਕੇ ਦਾ ਪਲਟਵਾਰ

ਭਦੌੜ ਦੇ ‘ਆਪ’ ਵਿਧਾਇਕ ਲਾਭ ਸਿੰਘ ਉਗੋਕੇ ਨੇ ਚਰਨਜੀਤ ਸਿੰਘ ਚੰਨੀ ਨੂੰ ਚੁਣੌਤੀ ਦਿੱਤੀ — ਜੇ ‘ਆਪ’ ਕਮਜ਼ੋਰ ਹੈ ਤਾਂ ਭਦੌੜ ਤੋਂ ਫਿਰ ਚੋਣ ਲੜ ਕੇ ਵੇਖ ਲੈਣ।

🕐 ਨਵੰਬਰ 3, 2026 👁 27
‘ਇੱਕ ਬਨਾਮ ਸਭ!’ — ਘਨੌਰ ’ਚ ਮਾਨ ਨੇ ਕਾਂਗਰਸ-ਅਕਾਲੀ-ਭਾਜਪਾ ਨੂੰ ‘ਲੁੱਟ ਦਾ ਗੱਠਜੋੜ’ ਕਿਹਾ, 2027 ਲਈ ਵੱਡਾ ਦਾਅਵਾ
ਤਾਜ਼ਾ ਖ਼ਬਰਾਂ

‘ਇੱਕ ਬਨਾਮ ਸਭ!’ — ਘਨੌਰ ’ਚ ਮਾਨ ਨੇ ਕਾਂਗਰਸ-ਅਕਾਲੀ-ਭਾਜਪਾ ਨੂੰ ‘ਲੁੱਟ ਦਾ ਗੱਠਜੋੜ’ ਕਿਹਾ, 2027 ਲਈ ਵੱਡਾ ਦਾਅਵਾ

ਘਨੌਰ ਦੇ ਪਿੰਡ ਮੰਡੋਲੀ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ 2027 ਦੀ ਚੋਣ ਨੂੰ ‘ਇੱਕ ਬਨਾਮ ਸਭ’ ਦੀ ਲੜਾਈ ਕਰਾਰ ਦਿੱਤਾ — ਕਾਂਗਰਸ, ਅਕਾਲੀ ਦਲ ਅਤੇ ਭਾਜਪਾ ’ਤੇ ਪੰਜਾਬ ਨੂੰ ਲੁੱਟਣ ਦਾ ਦੋਸ਼ ਲਾਇਆ, ਨਾਲ ਹੀ 5 ਲੱਖ ਲੋਕਾਂ ਲਈ ਸਾਫ਼ ਨਹਿਰੀ ਪਾਣੀ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ।

🕐 ਨਵੰਬਰ 2, 2026 👁 38
‘ਮੈਂ ਪੰਡਤ ਤਾਂ ਹਾਂ ਨਹੀਂ, ਕੁਝ ਦਿਨਾਂ ’ਚ ਪਤਾ ਲੱਗ ਜਾਵੇਗਾ!’ — ਭਾਜਪਾ ਨਾਲ ਗੱਠਜੋੜ ’ਤੇ ਸੁਖਬੀਰ ਬਾਦਲ ਦਾ ਰਹੱਸਮਈ ਜਵਾਬ
ਤਾਜ਼ਾ ਖ਼ਬਰਾਂ

‘ਮੈਂ ਪੰਡਤ ਤਾਂ ਹਾਂ ਨਹੀਂ, ਕੁਝ ਦਿਨਾਂ ’ਚ ਪਤਾ ਲੱਗ ਜਾਵੇਗਾ!’ — ਭਾਜਪਾ ਨਾਲ ਗੱਠਜੋੜ ’ਤੇ ਸੁਖਬੀਰ ਬਾਦਲ ਦਾ ਰਹੱਸਮਈ ਜਵਾਬ

ਭਾਜਪਾ ਨਾਲ ਗੱਠਜੋੜ ’ਤੇ ਸੁਖਬੀਰ ਬਾਦਲ ਨੇ ਰਹੱਸਮਈ ਜਵਾਬ ਦਿੱਤਾ — ‘ਕੁਝ ਦਿਨਾਂ ’ਚ ਪਤਾ ਲੱਗ ਜਾਵੇਗਾ’। ਕੋਈ ਰਸਮੀ ਐਲਾਨ ਨਹੀਂ ਹੋਇਆ, ਪਰ 2027 ਤੋਂ ਪਹਿਲਾਂ ਚਰਚਾ ਤੇਜ਼ ਹੋ ਗਈ ਹੈ।

🕐 ਨਵੰਬਰ 2, 2026 👁 31
117 ਸੀਟਾਂ ’ਤੇ ਉਮੀਦਵਾਰ ਤਿਆਰ! ਪਰਗਟ ਸਿੰਘ ਦਾ ਵੱਡਾ ਦਾਅਵਾ — ਨਾਂ ਕਿਸੇ ਵੇਲੇ ਵੀ ਐਲਾਨੇ ਜਾ ਸਕਦੇ ਹਨ
ਤਾਜ਼ਾ ਖ਼ਬਰਾਂ

117 ਸੀਟਾਂ ’ਤੇ ਉਮੀਦਵਾਰ ਤਿਆਰ! ਪਰਗਟ ਸਿੰਘ ਦਾ ਵੱਡਾ ਦਾਅਵਾ — ਨਾਂ ਕਿਸੇ ਵੇਲੇ ਵੀ ਐਲਾਨੇ ਜਾ ਸਕਦੇ ਹਨ

ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਸੋਮਵਾਰ ਨੂੰ ਚੰਡੀਗੜ੍ਹ ’ਚ ਦਾਅਵਾ ਕੀਤਾ ਕਿ ਪਾਰਟੀ ਨੇ ਸਾਰੀਆਂ 117 ਸੀਟਾਂ ਲਈ ਉਮੀਦਵਾਰ ਤੈਅ ਕਰ ਲਏ ਹਨ ਅਤੇ ਨਾਂ ਕਿਸੇ ਵੇਲੇ ਵੀ ਐਲਾਨੇ ਜਾ ਸਕਦੇ ਹਨ।

🕐 ਨਵੰਬਰ 2, 2026 👁 36
ਸੁਖਬੀਰ ਨੂੰ ਵੱਡਾ ਬਲ! BKU (ਕਾਦੀਆਂ) ਨੇ 2027 ਲਈ ਅਕਾਲੀ ਦਲ ਨੂੰ ਦਿੱਤਾ ਸਮਰਥਨ
ਤਾਜ਼ਾ ਖ਼ਬਰਾਂ

ਸੁਖਬੀਰ ਨੂੰ ਵੱਡਾ ਬਲ! BKU (ਕਾਦੀਆਂ) ਨੇ 2027 ਲਈ ਅਕਾਲੀ ਦਲ ਨੂੰ ਦਿੱਤਾ ਸਮਰਥਨ

ਚੰਡੀਗੜ੍ਹ ’ਚ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦਾ ਸਮਰਥਨ ਕਰੇਗੀ। ਕਿਸਾਨਾਂ ਦੇ ਮੁੱਦੇ ਪਹਿਲੀ ਤਰਜੀਹ ਹੋਣ ਦਾ ਭਰੋਸਾ ਦਿੱਤਾ।

🕐 ਨਵੰਬਰ 2, 2026 👁 31
ਸਪੀਕਰ ਨੇ ਮਨਜ਼ੂਰ ਕੀਤੇ ਅਸਤੀਫ਼ੇ! ਅੰਮ੍ਰਿਤਸਰ ਉੱਤਰੀ ਤੇ ਸਨੌਰ ਸੀਟਾਂ ਖਾਲੀ ਐਲਾਨੀਆਂ
ਤਾਜ਼ਾ ਖ਼ਬਰਾਂ

ਸਪੀਕਰ ਨੇ ਮਨਜ਼ੂਰ ਕੀਤੇ ਅਸਤੀਫ਼ੇ! ਅੰਮ੍ਰਿਤਸਰ ਉੱਤਰੀ ਤੇ ਸਨੌਰ ਸੀਟਾਂ ਖਾਲੀ ਐਲਾਨੀਆਂ

ਵਿਧਾਨ ਸਭਾ ਸਕੱਤਰੇਤ ਦੇ ਨੋਟੀਫ਼ਿਕੇਸ਼ਨ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ (ਅੰਮ੍ਰਿਤਸਰ ਉੱਤਰੀ) ਤੇ ਹਰਮੀਤ ਸਿੰਘ ਪਠਾਣਮਾਜਰਾ (ਸਨੌਰ) ਦੀਆਂ ਸੀਟਾਂ 2 ਨਵੰਬਰ ਤੋਂ ਖਾਲੀ ਹੋ ਗਈਆਂ ਹਨ। ਸਮਾਣਾ ਸੀਟ ’ਤੇ ਫ਼ੈਸਲਾ ਅਜੇ ਬਾਕੀ ਹੈ।

🕐 ਨਵੰਬਰ 2, 2026 👁 27
SIR ਤੋਂ ਬਾਅਦ 5 ਸੂਬਿਆਂ ’ਚ 2.29 ਕਰੋੜ ਵੋਟਰ ਘਟੇ! ਪੰਜਾਬ ’ਚ 13.6 ਲੱਖ ਦੀ ਕਮੀ, ਪਰ ਵਾਪਸੀ ਸਭ ਤੋਂ ਮਜ਼ਬੂਤ
ਤਾਜ਼ਾ ਖ਼ਬਰਾਂ

SIR ਤੋਂ ਬਾਅਦ 5 ਸੂਬਿਆਂ ’ਚ 2.29 ਕਰੋੜ ਵੋਟਰ ਘਟੇ! ਪੰਜਾਬ ’ਚ 13.6 ਲੱਖ ਦੀ ਕਮੀ, ਪਰ ਵਾਪਸੀ ਸਭ ਤੋਂ ਮਜ਼ਬੂਤ

ਚੋਣ ਕਮਿਸ਼ਨ ਅਤੇ ਸੂਬਾਈ ਮੁੱਖ ਚੋਣ ਅਧਿਕਾਰੀਆਂ ਦੇ ਅੰਕੜਿਆਂ ਮੁਤਾਬਕ ਪੰਜ ਚੋਣ-ਬੱਧ ਸੂਬਿਆਂ ਦੀ ਵੋਟਰ ਸੂਚੀ SIR ਤੋਂ ਬਾਅਦ 18.71 ਕਰੋੜ ਤੋਂ ਘਟ ਕੇ 16.43 ਕਰੋੜ ਰਹਿ ਗਈ ਹੈ। ਪੰਜਾਬ ’ਚ ਅੰਤਿਮ ਸੂਚੀ 2.01 ਕਰੋੜ ’ਤੇ ਪਹੁੰਚੀ ਹੈ।

🕐 ਨਵੰਬਰ 2, 2026 👁 34
‘ਡੁੱਬਦੇ ਜਹਾਜ਼ ਤੋਂ ਪਹਿਲਾਂ ਛਾਲ!’ — ਤਿੰਨ ਵਿਧਾਇਕਾਂ ਦੇ ਭਾਜਪਾ ’ਚ ਜਾਣ ’ਤੇ ਕਾਂਗਰਸ ਦਾ ‘ਆਪ’ ’ਤੇ ਵੱਡਾ ਹਮਲਾ
ਤਾਜ਼ਾ ਖ਼ਬਰਾਂ

‘ਡੁੱਬਦੇ ਜਹਾਜ਼ ਤੋਂ ਪਹਿਲਾਂ ਛਾਲ!’ — ਤਿੰਨ ਵਿਧਾਇਕਾਂ ਦੇ ਭਾਜਪਾ ’ਚ ਜਾਣ ’ਤੇ ਕਾਂਗਰਸ ਦਾ ‘ਆਪ’ ’ਤੇ ਵੱਡਾ ਹਮਲਾ

ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨੇ ਕਿਹਾ ਕਿ ਲੋਕਾਂ ਦਾ ‘ਆਪ’ ਸਰਕਾਰ ਤੋਂ ਭਰੋਸਾ ਉੱਠ ਗਿਆ ਹੈ, ਜਦੋਂ ਕਿ ਕਾਂਗਰਸੀ ਆਗੂਆਂ ਨੇ ਤਿੰਨ ਵਿਧਾਇਕਾਂ ਦੇ ਭਾਜਪਾ ’ਚ ਜਾਣ ਨੂੰ ਪਾਰਟੀ ਅੰਦਰ ਡੂੰਘੇ ਸੰਕਟ ਦਾ ਸੰਕੇਤ ਦੱਸਿਆ।

🕐 ਨਵੰਬਰ 2, 2026 👁 31
ਭਾਜਪਾ ’ਚ ਜਾਣ ਤੋਂ ਬਾਅਦ ‘ਆਪ’ ਦਾ ਅਗਲਾ ਵਾਰ! ਦੋ ਬਾਗ਼ੀ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਵਾਉਣ ਦੀ ਤਿਆਰੀ
ਤਾਜ਼ਾ ਖ਼ਬਰਾਂ

ਭਾਜਪਾ ’ਚ ਜਾਣ ਤੋਂ ਬਾਅਦ ‘ਆਪ’ ਦਾ ਅਗਲਾ ਵਾਰ! ਦੋ ਬਾਗ਼ੀ ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰਵਾਉਣ ਦੀ ਤਿਆਰੀ

‘ਆਪ’ ਨੇ ਸਮਾਣਾ ਦੇ ਚੇਤਨ ਸਿੰਘ ਜੌੜਾਮਾਜਰਾ ਅਤੇ ਸਨੌਰ ਦੇ ਹਰਮੀਤ ਸਿੰਘ ਪਠਾਨਮਾਜਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਖ਼ਤਮ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਕੋਲ ਦਲ-ਬਦਲੂ ਕਾਨੂੰਨ ਤਹਿਤ ਅਯੋਗਤਾ ਦੀ ਮੰਗ ਕਰੇਗੀ — ਪਾਰਟੀ ਛੱਡਣ ਨਾਲ ਸੀਟ ਆਪਣੇ ਆਪ ਖ਼ਤਮ ਨਹੀਂ ਹੁੰਦੀ, ਅੰਤਿਮ ਫ਼ੈਸਲਾ ਸਪੀਕਰ ਦਾ ਹੋਵੇਗਾ।

🕐 ਨਵੰਬਰ 2, 2026 👁 33
ਪੱਕਾ ਹੋ ਗਿਆ! ਤਿੰਨੇ ਬਾਗ਼ੀ ਵਿਧਾਇਕ ਭਾਜਪਾ ’ਚ ਸ਼ਾਮਲ — ਪੂਨੀਆ ਨੇ ਕਰਵਾਈ ਐਂਟਰੀ, ਢਿੱਲੋਂ ਨੇ ਕਿਹਾ ‘ਝਾੜੂ ਖਿੱਲਰ ਗਿਆ’
ਤਾਜ਼ਾ ਖ਼ਬਰਾਂ

ਪੱਕਾ ਹੋ ਗਿਆ! ਤਿੰਨੇ ਬਾਗ਼ੀ ਵਿਧਾਇਕ ਭਾਜਪਾ ’ਚ ਸ਼ਾਮਲ — ਪੂਨੀਆ ਨੇ ਕਰਵਾਈ ਐਂਟਰੀ, ਢਿੱਲੋਂ ਨੇ ਕਿਹਾ ‘ਝਾੜੂ ਖਿੱਲਰ ਗਿਆ’

ਸੋਮਵਾਰ ਨੂੰ ਨਵੀਂ ਦਿੱਲੀ ’ਚ ਭਾਜਪਾ ਹੈੱਡਕੁਆਰਟਰ ਵਿਖੇ ਕੁੰਵਰ ਵਿਜੇ ਪ੍ਰਤਾਪ ਸਿੰਘ, ਹਰਮੀਤ ਸਿੰਘ ਪਠਾਣਮਾਜਰਾ ਅਤੇ ਚੇਤਨ ਸਿੰਘ ਜੋੜਾਮਾਜਰਾ ਰਸਮੀ ਤੌਰ ’ਤੇ ਭਾਜਪਾ ’ਚ ਸ਼ਾਮਲ ਹੋ ਗਏ। ਭਾਜਪਾ ਦੇ ਪੰਜਾਬ ਇੰਚਾਰਜ ਸਤੀਸ਼ ਪੂਨੀਆ ਨੇ ਉਨ੍ਹਾਂ ਦਾ ਸਵਾਗਤ ਕੀਤਾ।

🕐 ਨਵੰਬਰ 2, 2026 👁 24