
ਲੁਧਿਆਣਾ ਉੱਤਰੀ ਤੋਂ ਚੋਣ ਲੜ ਸਕਦੇ ਨੇ ਭਾਜਪਾ ਪ੍ਰਧਾਨ ਕੇਵਲ ਢਿੱਲੋਂ! ‘ਸੇਫ਼ ਸੀਟ’ ਵਾਲੀ ਰਿਪੋਰਟ ਤੇ ਹੋਰਡਿੰਗਾਂ ਨੇ ਵਧਾਈਆਂ ਅਟਕਲਾਂ
ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ 2027 ਦੀਆਂ ਚੋਣਾਂ ਲੁਧਿਆਣਾ ਉੱਤਰੀ ਤੋਂ ਲੜ ਸਕਦੇ ਹਨ — ਪਾਰਟੀ ਦੇ ਅੰਦਰੂਨੀ ਸਰਵੇਖਣ ਵਿੱਚ ਇਸ ਹਲਕੇ ਨੂੰ ਉਨ੍ਹਾਂ ਲਈ ‘ਸੇਫ਼ ਸੀਟ’ ਦੱਸਿਆ ਗਿਆ ਹੈ, ਤੇ ਹਲਕੇ ਵਿੱਚ ਲੱਗੇ ਹੋਰਡਿੰਗਾਂ ਨੇ ਅਟਕਲਾਂ ਨੂੰ ਹੋਰ ਹਵਾ ਦੇ ਦਿੱਤੀ ਹੈ।







