
ਜੰਮੂ ’ਚ ਪੰਜਾਬੀ ਮੋਰਚੇ ’ਚ ਪਹੁੰਚੇ ਪੰਜਾਬ ਦੇ ‘ਆਪ’ ਵਿਧਾਇਕ ਗਿਆਸਪੁਰਾ! ਭਾਜਪਾ-ਕਾਂਗਰਸ ਤੋਂ ਬਾਅਦ ਹੁਣ ‘ਆਪ’ ਵੀ ਮੈਦਾਨ ’ਚ
10 ਅਕਤੂਬਰ ਨੂੰ ਮੋਰਚੇ ਦੇ ਦਸਵੇਂ ਦਿਨ ਪੰਜਾਬ ਦੇ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਜੰਮੂ ਦੇ ਧਰਨਾ ਸਥਲ ’ਤੇ ਪਹੁੰਚੇ; ਪੰਜਾਬੀ ਨੂੰ ਜੰਮੂ-ਕਸ਼ਮੀਰ ਦੀ ਸਰਕਾਰੀ ਭਾਸ਼ਾ ਦਾ ਦਰਜਾ ਦੇਣ ਦੀ ਮੰਗ ਨੂੰ ਹੁਣ ਲਗਭਗ ਸਾਰੀਆਂ ਵੱਡੀਆਂ ਪਾਰਟੀਆਂ ਦਾ ਸਮਰਥਨ।








