
ਹੁਨਰ ਤੇ ਫਾਸਟ-ਟਰੈਕ ਪੋਰਟਲ ਲਾਂਚ! 45 ਦਿਨਾਂ ‘ਚ ਸਿੰਗਲ-ਵਿੰਡੋ ਮਨਜ਼ੂਰੀ, ਹੁਨਰ ਨਾਲ ਰੋਜ਼ਗਾਰ ਦਾ ਵਾਅਦਾ
ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਹੁਨਰ ਪੰਜਾਬ ਅਤੇ ਫਾਸਟ-ਟਰੈਕ ਪੰਜਾਬ ਪੋਰਟਲ ਲਾਂਚ ਕੀਤੇ — ਹੁਨਰਮੰਦ ਨੌਜਵਾਨਾਂ ਨੂੰ ਨੌਕਰੀਆਂ ਨਾਲ ਜੋੜਨ ਅਤੇ ਨਿਵੇਸ਼ਕਾਂ ਨੂੰ 45 ਦਿਨਾਂ ਵਿੱਚ ਸਿੰਗਲ-ਵਿੰਡੋ ਮਨਜ਼ੂਰੀ ਦਾ ਵਾਅਦਾ।








