CAPF ਐਕਟ 2026 ਲਾਗੂ! ਅਰਧ ਸੈਨਿਕ ਬਲਾਂ ਦੇ ਸਿਖਰਲੇ ਅਹੁਦੇ IPS ਅਫ਼ਸਰਾਂ ਲਈ ਰਾਖਵੇਂ — ਸੁਪਰੀਮ ਕੋਰਟ ‘ਚ ਚੁਣੌਤੀ ਪੈਂਡਿੰਗ
ਗ੍ਰਹਿ ਮੰਤਰਾਲੇ ਨੇ 8 ਅਕਤੂਬਰ 2026 ਤੋਂ CAPF (ਜਨਰਲ ਐਡਮਿਨਿਸਟ੍ਰੇਸ਼ਨ) ਐਕਟ, 2026 ਲਾਗੂ ਕਰ ਦਿੱਤਾ; IG ਦੇ 50%, ADG ਦੇ 67% ਅਤੇ DG-SDG ਦੇ ਸਾਰੇ ਅਹੁਦੇ IPS ਡੈਪੂਟੇਸ਼ਨ ਲਈ ਰਾਖਵੇਂ — ਕਾਨੂੰਨ ਦੀ ਵੈਧਤਾ ਸੁਪਰੀਮ ਕੋਰਟ 'ਚ ਚੁਣੌਤੀ ਅਧੀਨ।
🕐 ਅਕਤੂਬਰ 9, 2026
👁 22