
ਅੰਮ੍ਰਿਤਸਰ ‘ਚ ਨਸ਼ਿਆਂ ਖ਼ਿਲਾਫ਼ ਹਜ਼ਾਰਾਂ ਨੌਜਵਾਨ ਦੌੜੇ! ‘ਯੁਵਾ ਦੌੜ ਪੰਜਾਬ 2026’ ਦਾ ਧਮਾਕਾ
ਐਤਵਾਰ ਸਵੇਰੇ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਤੋਂ 'ਯੁਵਾ ਦੌੜ ਪੰਜਾਬ 2026' ਦਾ ਆਗਾਜ਼ — ਹਜ਼ਾਰਾਂ ਨੌਜਵਾਨਾਂ, ਖਿਡਾਰੀਆਂ, ਔਰਤਾਂ ਤੇ ਬਜ਼ੁਰਗਾਂ ਨੇ ਨਸ਼ਾ-ਮੁਕਤ ਪੰਜਾਬ ਦਾ ਸੰਦੇਸ਼ ਦਿੱਤਾ; 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਚਾਰ ਸ਼ਹਿਰਾਂ 'ਚ ਭਾਗੀਦਾਰਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ।








