ਪੰਜਾਬ ’ਚ ਚੋਣਾਂ ਲੜਨ ਦੀ ਤਿਆਰੀ! ਚਿਰਾਗ ਪਾਸਵਾਨ ਨੇ ਚੰਡੀਗੜ੍ਹ ’ਚ ਦਿੱਤਾ ਵੱਡਾ ਸੰਕੇਤ
ਕੇਂਦਰੀ ਮੰਤਰੀ ਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਨੇ ਚੰਡੀਗੜ੍ਹ ’ਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ’ਚ ਚੋਣਾਂ ਲੜਨ ਦੀ ਤਿਆਰੀ ਹੌਲੀ-ਹੌਲੀ ਅੱਗੇ ਵਧਾ ਰਹੀ ਹੈ।
🕐 ਅਕਤੂਬਰ 29, 2026
👁 6