ਪੰਜਾਬ ‘ਚ ਝੋਨੇ ਦੀ ਕਟਾਈ ਸ਼ੁਰੂ: 52 ਥਾਵਾਂ ‘ਤੇ ਪਰਾਲੀ ਨੂੰ ਅੱਗ, ਕਾਰਵਾਈ ਸਿਰਫ਼ 1 FIR
ਝੋਨੇ ਦੀ ਕਟਾਈ ਸ਼ੁਰੂ ਹੁੰਦਿਆਂ ਹੀ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 52 ਘਟਨਾਵਾਂ ਦਰਜ; 16 ਦੀ ਪੁਸ਼ਟੀ, ਸਿਰਫ਼ 1 FIR ਅਤੇ 55 ਹਜ਼ਾਰ ਦਾ ਜੁਰਮਾਨਾ।
ਪੰਜਾਬ ਤੋਂ, ਪੰਜਾਬ ਲਈ
ਝੋਨੇ ਦੀ ਕਟਾਈ ਸ਼ੁਰੂ ਹੁੰਦਿਆਂ ਹੀ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ 52 ਘਟਨਾਵਾਂ ਦਰਜ; 16 ਦੀ ਪੁਸ਼ਟੀ, ਸਿਰਫ਼ 1 FIR ਅਤੇ 55 ਹਜ਼ਾਰ ਦਾ ਜੁਰਮਾਨਾ।
ਹਰਿਆਣਾ ਦੇ ਕਿਸਾਨਾਂ ਤੇ ਪਸ਼ੂਪਾਲਕਾਂ ਨੇ 1-3 ਅਕਤੂਬਰ ਤੱਕ ਦੁੱਧ ਦੀ ਸਪਲਾਈ ਬੰਦ ਰੱਖਣ ਦਾ ਐਲਾਨ ਕੀਤਾ; ਸਿਰਸਾ ਦੇ ਵੀਟਾ ਪਲਾਂਟ ਦਾ ਘੇਰਾਵ, ਦੁੱਧ ਵੇਚਣ ‘ਤੇ 51 ਹਜ਼ਾਰ ਦਾ ਜੁਰਮਾਨਾ।
ਕੇਂਦਰ ਸਰਕਾਰ ਨੇ ਕਣਕ ਦਾ ਐਮਐਸਪੀ ਸਿਰਫ਼ 25 ਰੁਪਏ ਵਧਾ ਕੇ 2,610 ਰੁਪਏ ਪ੍ਰਤੀ ਕੁਇੰਟਲ ਕੀਤਾ; ਸਰਸੋਂ, ਮਸਰ ਅਤੇ ਸੈਫਲਾਵਰ ‘ਤੇ ਵੱਡਾ ਵਾਧਾ। ਕਿਸਾਨਾਂ ਨੇ ਇਸ ਨੂੰ ਨਾਕਾਫ਼ੀ ਦੱਸਿਆ।