GST ‘ਚ ਟੈਕਸ ਅਧਿਕਾਰੀਆਂ ਦੇ ਗ੍ਰਿਫ਼ਤਾਰੀ ਹਥਿਆਰ ‘ਤੇ ਲੱਗ ਸਕਦਾ ਤਾਲਾ! 7 ਅਕਤੂਬਰ ਦੀ ਕੌਂਸਲ ਮੀਟਿੰਗ ‘ਚ ਹੋਵੇਗਾ ਫ਼ੈਸਲਾ
ਕੇਂਦਰ ਸਰਕਾਰ GST ਕਾਨੂੰਨਾਂ ਤਹਿਤ ਟੈਕਸ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਸ਼ਕਤੀ ਵਾਪਸ ਲੈਣ 'ਤੇ ਵਿਚਾਰ ਕਰ ਰਹੀ ਹੈ — ਪ੍ਰਸਤਾਵ 7 ਅਕਤੂਬਰ ਦੀ 57ਵੀਂ GST ਕੌਂਸਲ ਮੀਟਿੰਗ 'ਚ ਆਵੇਗਾ।
🕐 ਅਕਤੂਬਰ 4, 2026
👁 14