ਪੰਜਾਬ ਹੁਣ ਡਿਫੈਂਸ-ਏਅਰੋਸਪੇਸ ਦਾ ਹੱਬ ਬਣੇਗਾ! ਅਮਨ ਅਰੋੜਾ — 2022 ਤੋਂ 1.92 ਲੱਖ ਕਰੋੜ ਦੇ ਨਿਵੇਸ਼ ਪ੍ਰਸਤਾਵ
ਅਮਨ ਅਰੋੜਾ ਨੇ ਐਲਾਨ ਕੀਤਾ — ਡਿਫੈਂਸ-ਏਅਰੋਸਪੇਸ ਪੰਜਾਬ ਦੀ ਅਗਲੀ ਵਿਕਾਸ ਧੁਰੀ; 2022 ਤੋਂ 1.92 ਲੱਖ ਕਰੋੜ ਦੇ ਨਿਵੇਸ਼ ਪ੍ਰਸਤਾਵ, 6.5 ਲੱਖ ਨੌਕਰੀਆਂ ਦਾ ਟੀਚਾ; 125% ਤੱਕ ਰਿਆਇਤਾਂ।
🕐 ਅਕਤੂਬਰ 14, 2026
👁 18