₹160 ਕਰੋੜ ਦਾ ਤੋਹਫ਼ਾ! SBS ਨਗਰ ’ਚ ਬਣੇਗਾ ਮੈਡੀਕਲ ਕਾਲਜ, 220 ਬੈੱਡਾਂ ਦਾ ਟੀਚਿੰਗ ਹਸਪਤਾਲ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ SBS ਨਗਰ ਵਿੱਚ ਮੈਡੀਕਲ ਕਾਲਜ ਤੇ ਟੀਚਿੰਗ ਹਸਪਤਾਲ ਲਈ LoI ਜਾਰੀ ਹੋ ਗਿਆ ਹੈ; ₹160 ਕਰੋੜ ਦੇ PPP ਪ੍ਰਾਜੈਕਟ ਤਹਿਤ 150 ਬੈੱਡਾਂ ਵਾਲਾ ਜ਼ਿਲ੍ਹਾ ਹਸਪਤਾਲ 220 ਬੈੱਡਾਂ ਦਾ ਟੀਚਿੰਗ ਹਸਪਤਾਲ ਬਣੇਗਾ।
🕐 ਨਵੰਬਰ 5, 2026
👁 31