
Tag: ਮਾਨ ਸਰਕਾਰ
8 stories


‘ਜਿਸਮ ਖ਼ਤਮ ਹੋ ਸਕਦਾ, ਵਿਚਾਰਧਾਰਾ ਨਹੀਂ!’ — ਝੋਟੇ ਦੇ ਪਰਿਵਾਰ ਨੂੰ ਮਿਲੇ ਅਕਾਲ ਤਖ਼ਤ ਦੇ ਜਥੇਦਾਰ; ਮਾਨ ਸਰਕਾਰ ’ਤੇ ਤਿੱਖਾ ਹਮਲਾ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸ਼ੁੱਕਰਵਾਰ ਨੂੰ ਮਾਨਸਾ ਪਹੁੰਚੇ ਅਤੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਮਾਨ ਸਰਕਾਰ ’ਤੇ ਨਸ਼ਾ ਸੰਕਟ ਨਾਲ ਨਜਿੱਠਣ ’ਚ ਨਾਕਾਮੀ ਦਾ ਤਿੱਖਾ ਦੋਸ਼ ਲਾਇਆ।

‘ਚਾਰ ਵਾਰ ਲਾਇਸੈਂਸ ਰੱਦ ਹੋਇਆ, ਫਿਰ ਵੀ ਹਥਿਆਰ ਮਿਲਿਆ!’ — ਝੋਟੇ ਦੇ ਕਤਲ ’ਤੇ ਮਜੀਠੀਆ ਦਾ ਮਾਨ ਸਰਕਾਰ ’ਤੇ ਵੱਡਾ ਹਮਲਾ
ਬਿਕਰਮ ਸਿੰਘ ਮਜੀਠੀਆ ਨੇ ਝੋਟੇ ਦੀ ਹੱਤਿਆ ਲਈ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ — ‘ਮੁਲਜ਼ਮ ਦਾ ਲਾਇਸੈਂਸ ਚਾਰ ਵਾਰ ਰੱਦ ਹੋਇਆ, ਫਿਰ ਦੁਬਾਰਾ ਕਿਵੇਂ ਮਿਲਿਆ?’ ਮੁੱਖ ਮੰਤਰੀ ਮਾਨ ’ਤੇ ਵੀ ਤਿੱਖਾ ਹਮਲਾ।

ਮੀਂਹ ‘ਚ ਡੁੱਬੀਆਂ ਫਾਜ਼ਿਲਕਾ ਦੀਆਂ ਮੰਡੀਆਂ! ਪਾਣੀ ‘ਚ ਡੁੱਬਿਆ ਝੋਨਾ, ਭਾਜਪਾ ਦਾ ਮਾਨ ਸਰਕਾਰ ‘ਤੇ ਤਿੱਖਾ ਹਮਲਾ
ਭਾਜਪਾ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੀਂਹ ਕਾਰਨ ਮੰਡੀਆਂ ਵਿੱਚ ਝੋਨੇ ਦੇ ਨੁਕਸਾਨ 'ਤੇ 'ਆਪ' ਸਰਕਾਰ ਨੂੰ ਘੇਰਿਆ; ਸੁਨੀਲ ਜਾਖੜ ਨੇ ਵੀ ਕਿਸਾਨਾਂ ਦੀਆਂ ਅਦਾਇਗੀਆਂ ਵਿੱਚ ਕਟੌਤੀ ਦਾ ਦੋਸ਼ ਲਗਾਇਆ।

‘ਫੋਨ ਕਾਲ ‘ਤੇ ਘਰ ਬੈਠੇ ਚਿੱਟਾ!’ — ਸਚਿਨ ਪਾਇਲਟ ਦਾ ਮਾਨ ਸਰਕਾਰ ‘ਤੇ ਵੱਡਾ ਹਮਲਾ, ਕਿਹਾ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਗਈ
ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਨੇ ਮੋਹਾਲੀ ਵਿੱਚ ਨਸ਼ਿਆਂ ਦੀ ਘਰ-ਘਰ ਡਿਲਿਵਰੀ ਅਤੇ ਢਹਿ ਚੁੱਕੀ ਕਾਨੂੰਨ ਵਿਵਸਥਾ ਨੂੰ ਲੈ ਕੇ ਮਾਨ ਸਰਕਾਰ 'ਤੇ ਸਿੱਧਾ ਨਿਸ਼ਾਨਾ ਸਾਧਿਆ।

ਸੀਬੀਆਈ ਦੇ ਹੱਥ ਵੱਡਾ ਸਬੂਤ! 21 ਅਧਿਕਾਰੀਆਂ ਦੇ ‘ਸਮਝੌਤਾਕਾਰੀ ਤਬਾਦਲੇ’, 11 ਨੀਤੀਗਤ ਬਦਲਾਅ — ਸੁਪਰੀਮ ਕੋਰਟ ‘ਚ ਅੱਜ ਸੁਣਵਾਈ
ਸੀਬੀਆਈ ਦੇ ਹੱਥ ਪੰਜਾਬ ਦੇ ‘ਕੈਸ਼-ਫ਼ਾਰ-ਪੋਸਟਿੰਗ’ ਮਾਮਲੇ ‘ਚ ਵੱਡੇ ਸਬੂਤ ਲੱਗੇ ਹਨ — ਘੱਟੋ-ਘੱਟ 21 ਸੀਨੀਅਰ ਅਧਿਕਾਰੀਆਂ ਦੇ ਤਬਾਦਲਿਆਂ ਅਤੇ 11 ਨੀਤੀਗਤ ਬਦਲਾਅ ਦੇ ਮਾਮਲੇ ਐਫਆਈਆਰ ਦਾ ਹਿੱਸਾ ਹਨ। ਅੱਜ ਸੁਪਰੀਮ ਕੋਰਟ ‘ਚ ਪੰਜਾਬ ਸਰਕਾਰ ਦੀ ਅਰਜ਼ੀ ‘ਤੇ ਸੁਣਵਾਈ ਹੋਣੀ ਹੈ।

ਅਨੰਦਪੁਰ ਸਾਹਿਬ ਕੇਸ ‘ਚ ਵੱਡਾ ਫੈਸਲਾ! SIT ਦਾ ਗਠਨ — SSP ਫ਼ਰੀਦਕੋਟ ਗੁਰਬੰਸ ਬੈਂਸ ਬਣੇ ਮੁਖੀ
ਅਨੰਦਪੁਰ ਸਾਹਿਬ ਕੇਸ ਦੀ ਜਾਂਚ ਲਈ SIT ਦਾ ਗਠਨ — ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ 6 ਅਕਤੂਬਰ ਨੂੰ ਹੁਕਮ ਜਾਰੀ; SSP ਫ਼ਰੀਦਕੋਟ ਗੁਰਬੰਸ ਬੈਂਸ ਮੁਖੀ, SSP ਵਿਜੀਲੈਂਸ ਸਿਮਰਨਜੀਤ ਲਾਂਗ ਅਤੇ DSP ਕਰਨ ਸੰਧੂ ਮੈਂਬਰ।

CBI ਦਾ ਸੰਮਨ! ਮਾਨ ਦੇ OSD ਘੁਮਣ ਨੂੰ ਪੁੱਛਗਿੱਛ ਲਈ ਸੈਕਟਰ-30 ਆਫਿਸ ਆਉਣ ਦੇ ਹੁਕਮ, ਮਾਨ ਦਾ BJP ‘ਤੇ ਹਮਲਾ
FIR ਦੇ ਇੱਕ ਦਿਨ ਬਾਅਦ CBI ਨੇ ਮੁੱਖ ਮੰਤਰੀ ਭਗਵੰਤ ਮਾਨ ਦੇ OSD ਰਾਜਬੀਰ ਘੁਮਣ ਨੂੰ ਪੁੱਛਗਿੱਛ ਲਈ ਤਲਬ ਕੀਤਾ; ਮਾਨ ਨੇ ਕੇਂਦਰ 'ਤੇ ਏਜੰਸੀਆਂ ਦੀ ਦੁਰਵਰਤੋਂ ਦਾ ਦੋਸ਼ ਲਗਾਇਆ, BJP ਨੇ ਪਲਟਵਾਰ ਕੀਤਾ।