
Tag: ਸੰਗਰੂਰ
7 stories


‘ਮੈਂ ਪੰਜਾਬ ਦੇ ਹੱਕਾਂ ਲਈ ਲੜ ਰਿਹਾ ਹਾਂ, ਇਸੇ ਲਈ ਭਾਜਪਾ ਨੇ ED-CBI ਮੇਰੇ ਪਿੱਛੇ ਲਗਾ ਦਿੱਤੀ!’ — ਸੰਗਰੂਰ ਦੀ ਲੋਕ ਮਿਲਣੀ ’ਚ CM ਮਾਨ ਦਾ ਵੱਡਾ ਬਿਆਨ
ਸੰਗਰੂਰ ਦੇ ਬਲਾਰਾਂ ਪਿੰਡ ’ਚ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਹੱਕਾਂ ਲਈ ਲੜ ਰਹੇ ਹਨ, ਇਸੇ ਕਰਕੇ ਕੇਂਦਰੀ ਏਜੰਸੀਆਂ ਨੂੰ ਉਨ੍ਹਾਂ ਪਿੱਛੇ ਲਗਾਇਆ ਗਿਆ ਹੈ।

‘ਹਿਰਾਸਤ ‘ਚ ਤਸੀਹੇ!’ — ਸੰਗਰੂਰ ਦੇ ਸਿੱਖ ਨੌਜਵਾਨ ਦੇ ਮਾਮਲੇ ਵਿੱਚ ਘੱਟ ਗਿਣਤੀ ਕਮਿਸ਼ਨ ਨੇ ਪੰਜਾਬ DGP ਕੋਲੋਂ 10 ਦਿਨਾਂ ਵਿੱਚ ਮੰਗੀ ਰਿਪੋਰਟ
ਸੰਗਰੂਰ ਦੇ ਨੌਜਵਾਨ ਮੋਹਨਜੀਤ ਸਿੰਘ ਦੇ ਹਿਰਾਸਤੀ ਤਸੀਹਿਆਂ ਦੇ ਮਾਮਲੇ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਪੰਜਾਬ DGP ਕੋਲੋਂ 10 ਦਿਨਾਂ ਵਿੱਚ ਵਿਸਤ੍ਰਿਤ ਰਿਪੋਰਟ ਮੰਗੀ; ਪਰਿਵਾਰ ਨਾਲ ਹਸਪਤਾਲ ਵਿੱਚ ਮੁਲਾਕਾਤ ਵੀ ਕੀਤੀ।

ਪਰਾਲੀ ਦੀ ਨਿਗਰਾਨੀ ਲਈ ਡ੍ਰੋਨ? ਸੰਗਰੂਰ ‘ਚ ਕਿਸਾਨਾਂ ਦਾ ਡੀਸੀ ਦਫ਼ਤਰ ‘ਤੇ ਧਰਨਾ, ਤਿੰਨੋਂ ਗੇਟ ਜਾਮ
ਭਾਰਤੀਆ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਕਿਸਾਨ ਮੰਗਲਵਾਰ ਤੋਂ ਸੰਗਰੂਰ ਦੇ ਡੀਸੀ ਦਫ਼ਤਰ ਦੇ ਬਾਹਰ ਧਰਨੇ 'ਤੇ ਹਨ; ਪਰਾਲੀ ਦੀ ਨਿਗਰਾਨੀ ਲਈ ਡ੍ਰੋਨ ਯੋਜਨਾ ਦਾ ਵਿਰੋਧ, 13 ਮੰਗਾਂ 'ਤੇ ਅੜੇ।

ਦਹਾਕਿਆਂ ਪੁਰਾਣਾ ਇੰਤਜ਼ਾਰ ਖਤਮ! ਮਾਨ ਨੇ ਲਾਲ ਲਕੀਰ ’ਚੋਂ 2,295 ਪਰਿਵਾਰਾਂ ਨੂੰ ਵੰਡੇ ਮਾਲਕਾਨਾ ਹੱਕਾਂ ਦੇ ਦਸਤਾਵੇਜ਼
ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਵਿੱਚ 'ਮੇਰਾ ਘਰ ਮੇਰੇ ਨਾਮ' ਸਕੀਮ ਤਹਿਤ ਪਹਿਲੇ ਪੜਾਅ ਵਿੱਚ 2,295 ਪਰਿਵਾਰਾਂ ਨੂੰ ਲਾਲ ਲਕੀਰ ਦੇ ਅੰਦਰ ਬਣੇ ਘਰਾਂ ਦੇ ਕਾਨੂੰਨੀ ਮਾਲਕਾਨਾ ਹੱਕਾਂ ਦੇ ਦਸਤਾਵੇਜ਼ ਵੰਡੇ।

CBI ‘ਤੇ ਫੁੱਲਾਂ ਦੀ ਬਰਸਾਤ! ਸੰਗਰੂਰ ‘ਚ ਢੋਲ-ਭੰਗੜੇ ਨਾਲ ਹੋਇਆ ਸਵਾਗਤ, 2 ਹਿਰਾਸਤ ‘ਚ — SHO ਮੁਅੱਤਲ
ਸੀਬੀਆਈ ਦੀ ਟੀਮ ਜਦੋਂ ਮੁੱਖ ਮੰਤਰੀ ਦੇ OSD ਰਾਜਬੀਰ ਘੁਮਣ ਦੇ ਘਰ ਛਾਪਾ ਮਾਰਨ ਸੰਗਰੂਰ ਪਹੁੰਚੀ ਤਾਂ ਕੁਝ ਲੋਕਾਂ ਨੇ ਢੋਲ-ਭੰਗੜੇ, ਫੁੱਲਾਂ ਅਤੇ ਮਿਠਾਈ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਪੁਲਿਸ ਨੇ 2 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਸੰਗਰੂਰ ਦੇ SHO ਨੂੰ ਮੁਅੱਤਲ ਕਰ ਦਿੱਤਾ ਗਿਆ।

ਸੰਗਰੂਰ ‘ਚ ਫਿਰ ਸਸਕਾਰ ਨੂੰ ਲੈ ਕੇ ਹੰਗਾਮਾ! ਪੁਲਿਸ ਨੇ ਪਰਿਵਾਰ ਨੂੰ ਹਟਾ ਕੇ ਕੀਤਾ ਨੌਜਵਾਨ ਦਾ ਸਸਕਾਰ — ਭਾਜਪਾ ਦਾ ਸਰਕਾਰ ‘ਤੇ ਹਮਲਾ
ਸੰਗਰੂਰ 'ਚ 23 ਸਾਲਾ ਦਲਿਤ ਨੌਜਵਾਨ ਸਨਮਦੀਪ ਸਿੰਘ ਦੀ ਮੌਤ ਤੋਂ ਬਾਅਦ ਪੁਲਿਸ ਨੇ ਛੇ ਦਿਨਾਂ ਤੋਂ ਚੱਲ ਰਹੇ ਧਰਨੇ ਨੂੰ ਹਟਾ ਕੇ ਸਸਕਾਰ ਕਰ ਦਿੱਤਾ — ਪਰਿਵਾਰ ਦਾ ਦੋਸ਼, ਰਜ਼ਾਮੰਦੀ ਨਹੀਂ ਲਈ ਗਈ; ਭਾਜਪਾ ਨੇ ਸਰਕਾਰ 'ਤੇ ਹਮਲਾ ਬੋਲਿਆ।