
ਤਾਜ਼ਾ ਖ਼ਬਰਾਂ
3 stories

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 4 ਤੋਂ 6 ਅਕਤੂਬਰ ਤੱਕ ਸਿੰਗਾਪੁਰ ਦਾ ਤਿੰਨ ਦਿਨਾਂ ਦੌਰਾ ਕਰਨਗੇ। ਨਿਵੇਸ਼, ਉਦਯੋਗਿਕ ਸਹਿਯੋਗ ਅਤੇ ਹੁਨਰ ਵਿਕਾਸ 'ਤੇ ਫ਼ੋਕਸ; 6 ਅਕਤੂਬਰ ਨੂੰ ਸਿੱਖ ਕਾਰੋਬਾਰੀਆਂ ਨਾਲ ਮੁਲਾਕਾਤ।

ਈਡੀ ਨੇ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ 'ਚ 14 ਥਾਵਾਂ 'ਤੇ ਛਾਪੇ ਮਾਰੇ; ਦੋਸ਼ ਹੈ ਕਿ ₹645 ਕਰੋੜ ਜਵੈਲਰਾਂ ਦੇ ਖਾਤਿਆਂ ਰਾਹੀਂ ਲਾਂਡਰ ਕੀਤਾ ਗਿਆ।