ਸੁਪਰੀਮ ਕੋਰਟ ‘ਚ ਰਚਿਆ ਇਤਿਹਾਸ! 1950 ਤੋਂ ਪਹਿਲੀ ਵਾਰ 3 ਨਵੇਂ ਜੱਜਾਂ ਨੇ ਦੁਪਹਿਰ 3:30 ਵਜੇ ਲਈ ਸਹੁੰ
1950 ਤੋਂ ਪਹਿਲੀ ਵਾਰ ਸੁਪਰੀਮ ਕੋਰਟ ਦੇ ਜੱਜਾਂ ਦਾ ਸਹੁੰ-ਚੁੱਕ ਸਮਾਰੋਹ ਦੁਪਹਿਰ ਨੂੰ ਹੋਇਆ। ਤਿੰਨ ਹਾਈ ਕੋਰਟਾਂ ਦੇ ਮੁੱਖ ਜੱਜ — ਜਸਟਿਸ ਸੁਨੀਤਾ ਅਗਰਵਾਲ, ਜਸਟਿਸ ਡੀਕੇ ਉਪਾਧਿਆਏ ਅਤੇ ਜਸਟਿਸ ਅਪਰੇਸ਼ ਕੁਮਾਰ ਸਿੰਘ — ਅੱਜ ਸੁਪਰੀਮ ਕੋਰਟ ਦੇ ਜੱਜ ਬਣੇ।
🕐 ਅਕਤੂਬਰ 6, 2026
👁 16