ਹਰਿਆਣਾ ‘ਚ ED ਦੀ ਵੱਡੀ ਕਾਰਵਾਈ! IDFC ਬੈਂਕ ਘੁਟਾਲੇ ‘ਚ 14 ਸੁਨਿਆਰਿਆਂ ‘ਤੇ ਛਾਪੇ; CBI ਪਹਿਲਾਂ ਹੀ 6 IAS ਅਫ਼ਸਰਾਂ ਨੂੰ ਕਰ ਚੁੱਕੀ ਚਾਰਜਸ਼ੀਟ
ਕਥਿਤ ₹645 ਕਰੋੜ ਦੇ ਬੈਂਕ ਘੁਟਾਲੇ ਵਿੱਚ ED ਨੇ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਵਿੱਚ 14 ਅਹਾਤਿਆਂ 'ਤੇ ਛਾਪੇ ਮਾਰੇ; CBI ਪਹਿਲਾਂ ਹੀ 6 IAS ਅਫ਼ਸਰਾਂ ਸਮੇਤ 37 ਲੋਕਾਂ ਨੂੰ ਚਾਰਜਸ਼ੀਟ ਕਰ ਚੁੱਕੀ ਹੈ।
🕐 ਅਕਤੂਬਰ 1, 2026
👁 17