
Tag: Corruption
6 stories


‘ਜ਼ਮਾਨਤ ਮਿਲੀ ਤਾਂ ਵੀ ਉਸੇ ਥਾਂ ਨਹੀਂ!’ ਹਾਈ ਕੋਰਟ ’ਚ ਹਰਿਆਣਾ ਦੇ ਮੁੱਖ ਸਕੱਤਰ ਦਾ ਹਲਫ਼ਨਾਮਾ — ਭ੍ਰਿਸ਼ਟਾਚਾਰ ਦੇ ਦੋਸ਼ੀ ਅਧਿਕਾਰੀਆਂ ਦੀ ਉਸੇ ਪੋਸਟਿੰਗ ’ਤੇ ਰੋਕ
ਹਰਿਆਣਾ ਦੇ ਮੁੱਖ ਸਕੱਤਰ ਨੇ ਹਾਈ ਕੋਰਟ ’ਚ ਹਲਫ਼ਨਾਮਾ ਦੇ ਕੇ ਕਿਹਾ ਕਿ ਜ਼ਮਾਨਤ ’ਤੇ ਰਿਹਾ ਭ੍ਰਿਸ਼ਟਾਚਾਰ-ਦੋਸ਼ੀ ਅਧਿਕਾਰੀ ਉਸੇ ਅਹੁਦੇ ਤੇ ਉਸੇ ਸਟੇਸ਼ਨ ’ਤੇ ਵਾਪਸ ਨਹੀਂ ਲਾਇਆ ਜਾਵੇਗਾ; ਅਦਾਲਤ ਨੇ ਉਲੰਘਣਾ ’ਤੇ ਸਜ਼ਾ ਦੀ ਚੇਤਾਵਨੀ ਦਿੱਤੀ।

₹50,000 ਰਿਸ਼ਵਤ ਮੰਗੀ! ਬਰਨਾਲਾ ਮੰਡੀ ਦੀ ਇੰਚਾਰਜ ਤੇ ਪੰਗਰੇਨ ਮੈਨੇਜਰ ਗ੍ਰਿਫ਼ਤਾਰ — ਰਿਕਾਰਡ ਹੋਈ ਗੱਲਬਾਤ
ਬਰਨਾਲਾ ਮੰਡੀ ਦੀ ਇੰਚਾਰਜ ਇੰਸਪੈਕਟਰ ਤੇ ਪੰਗਰੇਨ ਮੈਨੇਜਰ ’ਤੇ ਸ਼ੈਲਰ ਦੀ ਝੋਨਾ ਅਲਾਟਮੈਂਟ ਵਧਾਉਣ ਬਦਲੇ ₹50,000 ਰਿਸ਼ਵਤ ਮੰਗਣ ਦਾ ਦੋਸ਼ — ਰਿਕਾਰਡ ਗੱਲਬਾਤ ਮਗਰੋਂ ਵਿਜੀਲੈਂਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ, ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ।

‘ਬਿਨਾ ਪੈਸੇ ਹਿਲਦੇ ਨਹੀਂ!’ — ਹਰਿਆਣਾ ਵਿਜੀਲੈਂਸ ਨੇ ਬਣਾਈ 190 ਅਫ਼ਸਰਾਂ ਦੀ ਸੂਚੀ, ਰਿਸ਼ਵਤਖੋਰ ਫੜਾਉਣ ਵਾਲੇ ਨੂੰ ₹1 ਲੱਖ ਇਨਾਮ
ਹਰਿਆਣਾ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਦੀਆਂ ਸ਼ਿਕਾਇਤਾਂ ਵਾਲੇ 190 ਅਫ਼ਸਰਾਂ ਦੀ ਖ਼ਾਸ ਸੂਚੀ ਤਿਆਰ ਕੀਤੀ ਹੈ। ਕਲਾਸ-ਵਨ ਅਫ਼ਸਰ ਨੂੰ ਰਿਸ਼ਵਤ ਲੈਂਦਿਆਂ ਫੜਨ ਵਾਲੀ ਟੀਮ ਨੂੰ ₹1 ਲੱਖ ਤੱਕ ਦਾ ਇਨਾਮ ਮਿਲੇਗਾ।

ਰਿਸ਼ਵਤਖੋਰਾਂ ’ਤੇ ਵਿਜੀਲੈਂਸ ਦਾ ਸ਼ਿਕੰਜਾ! ਸਤੰਬਰ ’ਚ 8 ਰੰਗੇ ਹੱਥੀਂ ਫੜੇ, 23 ਕੇਸਾਂ ’ਚ ਚਾਲਾਨ ਪੇਸ਼
ਪੰਜਾਬ ਵਿਜੀਲੈਂਸ ਬਿਊਰੋ ਨੇ ਸਤੰਬਰ ਵਿੱਚ 6 ਸਰਕਾਰੀ ਅਫ਼ਸਰਾਂ ਸਮੇਤ 8 ਲੋਕਾਂ ਨੂੰ ਰਿਸ਼ਵਤ ਲੈਂਦਿਆਂ ਫੜਿਆ; 23 ਕੇਸਾਂ ਦੇ ਚਾਲਾਨ ਅਦਾਲਤਾਂ ਵਿੱਚ ਪੇਸ਼ ਕੀਤੇ ਗਏ।

ਹਾਈਕੋਰਟ ਦਾ ਵੱਡਾ ਫੈਸਲਾ: CM ਦਫ਼ਤਰ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ CBI ਜਾਂਚ, ਦੋ ਮਹੀਨਿਆਂ ‘ਚ ਰਿਪੋਰਟ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਈਡੀ ਦੀਆਂ ਚਿੱਠੀਆਂ ਦੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ; ਦੋ ਮਹੀਨਿਆਂ ਵਿੱਚ ਰਿਪੋਰਟ ਮੰਗੀ।