34 ਸਾਲ ਬਾਅਦ ਇਨਸਾਫ਼! 1992 ’ਚ ਟਰਾਂਸਪੋਰਟਰ ਅਮਰੀਕ ਸਿੰਘ ਨੂੰ ਚੁੱਕਣ ਵਾਲੇ ਸਾਬਕਾ SSP ਦੋਸ਼ੀ ਕਰਾਰ — ਸਜ਼ਾ ਕੱਲ੍ਹ
ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 1992 ’ਚ ਲੁਧਿਆਣਾ ਤੋਂ ਟਰਾਂਸਪੋਰਟਰ ਅਮਰੀਕ ਸਿੰਘ ਸਾਕਰੀ ਨੂੰ ਅਗਵਾ ਕਰਨ ਦੇ ਮਾਮਲੇ ’ਚ ਸਾਬਕਾ SSP ਗੁਰਮੀਤ ਸਿੰਘ ਰੰਧਾਵਾ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸਜ਼ਾ ਦਾ ਐਲਾਨ 12 ਨਵੰਬਰ ਨੂੰ ਹੋਵੇਗਾ।
🕐 ਨਵੰਬਰ 11, 2026
👁 27