18 ਨਵੰਬਰ ਤੋਂ ਹਰਿਆਣਾ ‘ਚ ਲਾਲ ਡੋਰਾ ਮੁਹਿੰਮ! ਲੱਖਾਂ ਪਰਿਵਾਰਾਂ ਨੂੰ ਮਿਲੇਗਾ ਘਰ ਦਾ ਮਾਲਕਾਨਾ ਹੱਕ, 90 ਦਿਨਾਂ ‘ਚ ਦਰਜ ਕਰਵਾਓ ਦਾਅਵਾ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ — 18 ਨਵੰਬਰ ਤੋਂ ਹਰਿਆਣਾ ਭਰ ਵਿੱਚ ਲਾਲ ਡੋਰਾ ਜ਼ਮੀਨ 'ਤੇ ਬਣੇ ਘਰਾਂ ਦੇ ਮਾਲਕਾਨਾ ਹੱਕ ਦਰਜ ਕਰਨ ਦੀ ਮੁਹਿੰਮ ਸ਼ੁਰੂ ਹੋਵੇਗੀ; ਪਿੰਡ ਵਾਸੀਆਂ ਨੂੰ ਦਾਅਵੇ-ਇਤਰਾਜ਼ ਲਈ 90 ਦਿਨ ਮਿਲਣਗੇ।
🕐 ਨਵੰਬਰ 16, 2026
👁 29