Skip to content
ਸੋਮਵਾਰ, 23 ਨਵੰਬਰ 2026 Punjab's Gurmukhi-first independent newsroom
Breaking
26 ਨਵੰਬਰ ਨੂੰ ਮੋਗਾ ’ਚ ‘ਆਪ’ ਦਾ ਚੋਣ ਬਿਗੁਲ! ਕੇਜਰੀਵਾਲ-ਮਾਨ ਦੀ ਮਹਾਂ-ਰੈਲੀ, 1 ਲੱਖ ਲੋਕਾਂ ਦੇ ਜੁਟਣ ਦਾ ਦਾਅਵਾ 2027 ਤੋਂ ਪਹਿਲਾਂ ‘ਆਪ’ ਦਾ ਵੱਡਾ ਸੰਗਠਨਾਤਮਕ ਫ਼ੈਸਲਾ! 77 ਅਹੁਦੇਦਾਰਾਂ ਦੀ ਨਿਯੁਕਤੀ — ਵੇਖੋ ਕਿਸ ਨੂੰ ਕੀ ਜ਼ਿੰਮੇਵਾਰੀ ਮਿਲੀ ਬੰਦ ਹੋਇਆ ਬਾਜ਼ਾਰ: ਸੈਂਸੈਕਸ 1,484 ਅੰਕ ਡਿੱਗਿਆ, ਨਿਵੇਸ਼ਕਾਂ ਦੇ ਡੁੱਬੇ ₹5.18 ਲੱਖ ਕਰੋੜ ਘਰ ਦੇ ਨੇੜੇ ਨੌਕਰੀ! HUNAR ਪੋਰਟਲ ’ਤੇ 1,100 ਉਦਯੋਗ ਜੁੜੇ, ਟਾਟਾ ਸਟੀਲ ਸਮੇਤ ਵੱਡੀਆਂ ਕੰਪਨੀਆਂ ਨੇ ਸ਼ੁਰੂ ਕੀਤੀ ਭਰਤੀ ਕੱਲ੍ਹ ਪੰਜਾਬ ‘ਚ ਸਾਫ਼ ਅਸਮਾਨ, ਪਟਿਆਲਾ ‘ਚ 27° — ਰਾਤ ਨੂੰ ਠੰਢ ਵਧੇਗੀ, ਹਵਾ ਫਿਰ ਵੀ ਖ਼ਰਾਬ ਰਾਤ ਨੂੰ ਨਮਕੀਨ ਖਾਣਾ ਨੀਂਦ ਉਡਾ ਦਿੰਦਾ ਹੈ! ਡਾਇਟੀਸ਼ੀਅਨ ਦੀ ਚਿਤਾਵਨੀ — ਦੇਰ ਨਾਲ ਖਾਣਾ ਤੇ ਸੌਣਾ ਸਿਹਤ ਲਈ ਖ਼ਤਰਨਾਕ ਚੰਡੀਗੜ੍ਹ ’ਚ ਯੂਥ ਕਾਂਗਰਸ ਦਾ ਹੱਲਾ! PPSC ਵਿਵਾਦ ’ਤੇ ਮਾਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ — ਹੁਣ ਹਰ ਜ਼ਿਲ੍ਹੇ ’ਚ ਘੇਰਾਓ ਦਾ ਐਲਾਨ ਮੰਤਰੀਆਂ ਦੀ ਟਿਕਟ ਲਟਕੀ! ‘ਆਪ’ ਨੇ ਜਲੰਧਰ ਪੱਛਮੀ ਤੋਂ ਭਗਤ ਦਾ ਨਾਂਅ ਅਜੇ ਤੱਕ ਨਹੀਂ ਐਲਾਨਿਆ — ਨਵੇਂ ਦਾਅਵੇਦਾਰ ਮੈਦਾਨ ’ਚ 26 ਨਵੰਬਰ ਨੂੰ ਮੋਗਾ ’ਚ ‘ਆਪ’ ਦਾ ਚੋਣ ਬਿਗੁਲ! ਕੇਜਰੀਵਾਲ-ਮਾਨ ਦੀ ਮਹਾਂ-ਰੈਲੀ, 1 ਲੱਖ ਲੋਕਾਂ ਦੇ ਜੁਟਣ ਦਾ ਦਾਅਵਾ 2027 ਤੋਂ ਪਹਿਲਾਂ ‘ਆਪ’ ਦਾ ਵੱਡਾ ਸੰਗਠਨਾਤਮਕ ਫ਼ੈਸਲਾ! 77 ਅਹੁਦੇਦਾਰਾਂ ਦੀ ਨਿਯੁਕਤੀ — ਵੇਖੋ ਕਿਸ ਨੂੰ ਕੀ ਜ਼ਿੰਮੇਵਾਰੀ ਮਿਲੀ ਬੰਦ ਹੋਇਆ ਬਾਜ਼ਾਰ: ਸੈਂਸੈਕਸ 1,484 ਅੰਕ ਡਿੱਗਿਆ, ਨਿਵੇਸ਼ਕਾਂ ਦੇ ਡੁੱਬੇ ₹5.18 ਲੱਖ ਕਰੋੜ ਘਰ ਦੇ ਨੇੜੇ ਨੌਕਰੀ! HUNAR ਪੋਰਟਲ ’ਤੇ 1,100 ਉਦਯੋਗ ਜੁੜੇ, ਟਾਟਾ ਸਟੀਲ ਸਮੇਤ ਵੱਡੀਆਂ ਕੰਪਨੀਆਂ ਨੇ ਸ਼ੁਰੂ ਕੀਤੀ ਭਰਤੀ ਕੱਲ੍ਹ ਪੰਜਾਬ ‘ਚ ਸਾਫ਼ ਅਸਮਾਨ, ਪਟਿਆਲਾ ‘ਚ 27° — ਰਾਤ ਨੂੰ ਠੰਢ ਵਧੇਗੀ, ਹਵਾ ਫਿਰ ਵੀ ਖ਼ਰਾਬ ਰਾਤ ਨੂੰ ਨਮਕੀਨ ਖਾਣਾ ਨੀਂਦ ਉਡਾ ਦਿੰਦਾ ਹੈ! ਡਾਇਟੀਸ਼ੀਅਨ ਦੀ ਚਿਤਾਵਨੀ — ਦੇਰ ਨਾਲ ਖਾਣਾ ਤੇ ਸੌਣਾ ਸਿਹਤ ਲਈ ਖ਼ਤਰਨਾਕ ਚੰਡੀਗੜ੍ਹ ’ਚ ਯੂਥ ਕਾਂਗਰਸ ਦਾ ਹੱਲਾ! PPSC ਵਿਵਾਦ ’ਤੇ ਮਾਨ ਸਰਕਾਰ ਖ਼ਿਲਾਫ਼ ਪ੍ਰਦਰਸ਼ਨ — ਹੁਣ ਹਰ ਜ਼ਿਲ੍ਹੇ ’ਚ ਘੇਰਾਓ ਦਾ ਐਲਾਨ ਮੰਤਰੀਆਂ ਦੀ ਟਿਕਟ ਲਟਕੀ! ‘ਆਪ’ ਨੇ ਜਲੰਧਰ ਪੱਛਮੀ ਤੋਂ ਭਗਤ ਦਾ ਨਾਂਅ ਅਜੇ ਤੱਕ ਨਹੀਂ ਐਲਾਨਿਆ — ਨਵੇਂ ਦਾਅਵੇਦਾਰ ਮੈਦਾਨ ’ਚ

Tag: MEA

6 stories

ਲਾਹੌਰ ਜਾਣਾ ਹੈ ਜਾਂ ਨਹੀਂ? ਮਾਨ ਦੇ ਸੱਦੇ ’ਤੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ — ‘ਰਾਸ਼ਟਰੀ ਨੀਤੀ ਦੀ ਪਾਲਣਾ ਸਭ ਨੂੰ ਕਰਨੀ ਪਵੇਗੀ’
ਤਾਜ਼ਾ ਖ਼ਬਰਾਂ

ਲਾਹੌਰ ਜਾਣਾ ਹੈ ਜਾਂ ਨਹੀਂ? ਮਾਨ ਦੇ ਸੱਦੇ ’ਤੇ ਵਿਦੇਸ਼ ਮੰਤਰਾਲੇ ਦਾ ਵੱਡਾ ਬਿਆਨ — ‘ਰਾਸ਼ਟਰੀ ਨੀਤੀ ਦੀ ਪਾਲਣਾ ਸਭ ਨੂੰ ਕਰਨੀ ਪਵੇਗੀ’

ਮਾਨ ਨੇ ਲਾਹੌਰ ਸੰਮੇਲਨ ਲਈ ਕੇਂਦਰ ਤੋਂ ਮਨਜ਼ੂਰੀ ਮੰਗੀ ਹੈ; ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ਾਂ ਬਾਰੇ ਰਾਸ਼ਟਰੀ ਨੀਤੀ ਦੀ ਪਾਲਣਾ ਸਭ ਨੂੰ ਕਰਨੀ ਪਵੇਗੀ।

🕐 ਨਵੰਬਰ 13, 2026 👁 34
‘ਸਿਰਫ਼ ਮੋਦੀ ਹੀ ਵਿਦੇਸ਼ ਘੁੰਮਦਾ ਹੈ!’ — ਜਾਪਾਨ ਦਾ ਖੁਲਾਸਾ ਵੀ ਹੋਇਆ: ਮਾਨ ਨੇ ਪੈਰਿਸ ਦੌਰੇ ਦੀ ਮਨਾਹੀ ’ਤੇ ਕੇਂਦਰ ਨੂੰ ਘੇਰਿਆ
ਤਾਜ਼ਾ ਖ਼ਬਰਾਂ

‘ਸਿਰਫ਼ ਮੋਦੀ ਹੀ ਵਿਦੇਸ਼ ਘੁੰਮਦਾ ਹੈ!’ — ਜਾਪਾਨ ਦਾ ਖੁਲਾਸਾ ਵੀ ਹੋਇਆ: ਮਾਨ ਨੇ ਪੈਰਿਸ ਦੌਰੇ ਦੀ ਮਨਾਹੀ ’ਤੇ ਕੇਂਦਰ ਨੂੰ ਘੇਰਿਆ

ਖੱਟਰ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਮਾਨ ਨੇ ਦੱਸਿਆ — ਪੈਰਿਸ ਦੇ ਫੂਡ ਫੈਸਟੀਵਲ ਅਤੇ ਜਾਪਾਨ ਦੇ ਹਾਕੀ ਮੁਕਾਬਲਿਆਂ ਦੋਹਾਂ ਦਾ ਸੱਦਾ ਸੀ, ਪਰ ਮਨਜ਼ੂਰੀ ਨਹੀਂ ਮਿਲੀ; ਕਿਹਾ ਸ਼ੁੱਕਰਵਾਰ ਨੂੰ ਅਦਾਲਤ ਤੋਂ ਉਮੀਦ।

🕐 ਅਕਤੂਬਰ 16, 2026 👁 19
ਹਾਈਕੋਰਟ ’ਚ ਪੰਜਾਬ ਬਨਾਮ ਕੇਂਦਰ! ਮਾਨ ਦੇ ਫਰਾਂਸ ਦੌਰੇ ਦੀ ਮਨਾਹੀ ’ਤੇ ਕੇਂਦਰ ਨੂੰ ਸ਼ੁੱਕਰਵਾਰ ਤੱਕ ਜਵਾਬ ਦੇਣ ਦੇ ਹੁਕਮ
ਤਾਜ਼ਾ ਖ਼ਬਰਾਂ

ਹਾਈਕੋਰਟ ’ਚ ਪੰਜਾਬ ਬਨਾਮ ਕੇਂਦਰ! ਮਾਨ ਦੇ ਫਰਾਂਸ ਦੌਰੇ ਦੀ ਮਨਾਹੀ ’ਤੇ ਕੇਂਦਰ ਨੂੰ ਸ਼ੁੱਕਰਵਾਰ ਤੱਕ ਜਵਾਬ ਦੇਣ ਦੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਫਰਾਂਸ ਦੌਰੇ ਲਈ ਵਿਦੇਸ਼ ਮੰਤਰਾਲੇ ਦੀ ਰਾਜਨੀਤਕ ਮਨਜ਼ੂਰੀ ਨਾ ਦੇਣ ਦੇ ਮਾਮਲੇ ’ਚ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਸੁਣਵਾਈ ਅਗਲੀ ਤਰੀਕ ਸ਼ੁੱਕਰਵਾਰ (16 ਅਕਤੂਬਰ) ’ਤੇ ਟਲੀ।

🕐 ਅਕਤੂਬਰ 15, 2026 👁 19
ਭਾਰਤ ਨੇ ਪਾਕਿਸਤਾਨੀ ਦੂਤ ਨੂੰ ਕੀਤਾ ਤਲਬ! ਫਿਰੋਜ਼ਪੁਰ ਬਾਰਡਰ ਘਟਨਾ ‘ਤੇ ਸਖ਼ਤ ਵਿਰੋਧ ਦਰਜ
ਤਾਜ਼ਾ ਖ਼ਬਰਾਂ

ਭਾਰਤ ਨੇ ਪਾਕਿਸਤਾਨੀ ਦੂਤ ਨੂੰ ਕੀਤਾ ਤਲਬ! ਫਿਰੋਜ਼ਪੁਰ ਬਾਰਡਰ ਘਟਨਾ ‘ਤੇ ਸਖ਼ਤ ਵਿਰੋਧ ਦਰਜ

2 ਅਕਤੂਬਰ ਨੂੰ ਫਿਰੋਜ਼ਪੁਰ ਸੈਕਟਰ ਵਿੱਚ ਸਰਹੱਦ ਪਾਰੋਂ ਹੋਈ ਘੁਸਪੈਠ ਦੀ ਘਟਨਾ 'ਤੇ ਭਾਰਤ ਨੇ ਪਾਕਿਸਤਾਨ ਦੇ ਚਾਰਜ ਡੀ ਅਫੇਅਰਜ਼ ਨੂੰ ਤਲਬ ਕਰਕੇ ਸਖ਼ਤ ਵਿਰੋਧ ਦਰਜ ਕਰਵਾਇਆ ਹੈ, ਜਦੋਂ ਕਿ ਪਾਕਿਸਤਾਨ ਨੇ ਵਿਰੋਧੀ ਦਾਅਵਾ ਪੇਸ਼ ਕੀਤਾ ਹੈ।

🕐 ਅਕਤੂਬਰ 4, 2026 👁 23
ਸਰਹੱਦੀ ਗੋਲੀਬਾਰੀ ‘ਤੇ ਭਾਰਤ-ਪਾਕਿਸਤਾਨ ਕੂਟਨੀਤਕ ਟਕਰਾਅ! ਦੋਹਾਂ ਦੇਸ਼ਾਂ ਨੇ ਇੱਕ-ਦੂਜੇ ਦੇ ਡਿਪਲੋਮੈਟ ਤਲਬ ਕੀਤੇ
ਤਾਜ਼ਾ ਖ਼ਬਰਾਂ

ਸਰਹੱਦੀ ਗੋਲੀਬਾਰੀ ‘ਤੇ ਭਾਰਤ-ਪਾਕਿਸਤਾਨ ਕੂਟਨੀਤਕ ਟਕਰਾਅ! ਦੋਹਾਂ ਦੇਸ਼ਾਂ ਨੇ ਇੱਕ-ਦੂਜੇ ਦੇ ਡਿਪਲੋਮੈਟ ਤਲਬ ਕੀਤੇ

ਤਰਨ ਤਾਰਨ ਸਰਹੱਦ 'ਤੇ ਬੀਐਸਐਫ ਵੱਲੋਂ ਦੋ ਵਿਅਕਤੀਆਂ ਨੂੰ ਮਾਰਨ ਦੇ ਮਾਮਲੇ 'ਤੇ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ: ਦੋਹਾਂ ਨੇ ਇੱਕ-ਦੂਜੇ ਦੇ ਚਾਰਜ ਡੀ ਅਫੇਅਰ ਨੂੰ ਤਲਬ ਕਰਕੇ ਸਖ਼ਤ ਵਿਰੋਧ ਦਰਜ ਕਰਾਇਆ।

🕐 ਅਕਤੂਬਰ 3, 2026 👁 18