
ਕਾਰੋਬਾਰ
3 stories


ਅਮਨ ਅਰੋੜਾ ਨੇ ਐਲਾਨ ਕੀਤਾ — ਡਿਫੈਂਸ-ਏਅਰੋਸਪੇਸ ਪੰਜਾਬ ਦੀ ਅਗਲੀ ਵਿਕਾਸ ਧੁਰੀ; 2022 ਤੋਂ 1.92 ਲੱਖ ਕਰੋੜ ਦੇ ਨਿਵੇਸ਼ ਪ੍ਰਸਤਾਵ, 6.5 ਲੱਖ ਨੌਕਰੀਆਂ ਦਾ ਟੀਚਾ; 125% ਤੱਕ ਰਿਆਇਤਾਂ।

ਕੇਂਦਰੀ ਕੈਬਨੈਟ ਨੇ SME ਲਈ ₹10,000 ਕਰੋੜ ਦੇ ਇਕਵਿਟੀ ਗ੍ਰੋਥ ਫੰਡ ਅਤੇ ਨਵੇਂ ਟਰਾਂਸਪੋਰਟ ਅਥਾਰਟੀ ITLA ਨੂੰ ਮਨਜ਼ੂਰੀ ਦਿੱਤੀ; ਮੋਦੀ ਦੇ 25 ਸਾਲ ਪੂਰੇ ਹੋਣ 'ਤੇ ਵਧਾਈ ਦਾ ਮਤਾ ਵੀ ਪਾਸ।