
ਅਮਰੀਕਾ ’ਚ ਫੜਿਆ ਗਿਆ ਹਰਿਆਣਾ ਦਾ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ! ICE ਹਿਰਾਸਤ ’ਚ, ਭਾਰਤ ਲਿਆਉਣ ਦੀ ਤਿਆਰੀ
ਹਰਿਆਣਾ ਦਾ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ ਅਮਰੀਕਾ ’ਚ ਆਈਸੀਈ ਹਿਰਾਸਤ ’ਚ ਹੈ। ਅਧਿਕਾਰੀਆਂ ਮੁਤਾਬਕ ਉਸ ਨੂੰ ਲਾਸ ਵੇਗਾਸ ’ਚ 22 ਅਕਤੂਬਰ ਨੂੰ ਫੜਿਆ ਗਿਆ; ਭਾਰਤ ਡਿਪੋਰਟੇਸ਼ਨ ਰਾਹੀਂ ਜਲਦੀ ਵਾਪਸੀ ਦੀ ਕੋਸ਼ਿਸ਼ ਕਰ ਰਿਹਾ ਹੈ।








