
ਮੀਂਹ ਨੇ ਰੋਕਿਆ INDIA ਗੱਠਜੋੜ ਦਾ ‘ਜਨਤਕ ਮਹਾਭਿਯੋਗ’! CEC ਖ਼ਿਲਾਫ਼ ਪ੍ਰੋਗਰਾਮ ਕੱਲ੍ਹ ਤੱਕ ਟਲਿਆ, ਰਾਹੁਲ ਨੇ ਕੀਤਾ ਐਲਾਨ
ਦਿੱਲੀ ਵਿੱਚ ਲਗਾਤਾਰ ਮੀਂਹ ਕਾਰਨ INDIA ਗੱਠਜੋੜ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਅੱਜ ਦਾ ‘ਜਨਤਕ ਮਹਾਭਿਯੋਗ’ ਪ੍ਰੋਗਰਾਮ ਇੱਕ ਦਿਨ ਲਈ ਟਾਲ ਦਿੱਤਾ ਹੈ। ਹੁਣ ਇਹ ਪ੍ਰੋਗਰਾਮ ਸ਼ਨੀਵਾਰ 31 ਅਕਤੂਬਰ ਨੂੰ ਉਸੇ ਸਮੇਂ, ਉਸੇ ਥਾਂ ਹੋਵੇਗਾ।








