
ਚਾਰ ਦਿਨਾਂ ਬਾਅਦ ਬਾਜ਼ਾਰ ‘ਚ ਹਰਿਆਲੀ: ਸੈਂਸੈਕਸ 483 ਅੰਕ ਚੜ੍ਹ ਕੇ 73,606 ‘ਤੇ, ਨਿਫਟੀ 22,753 ‘ਤੇ ਬੰਦ
ਚਾਰ ਦਿਨਾਂ ਦੀ ਗਿਰਾਵਟ ਤੋਂ ਬਾਅਦ ਬਾਜ਼ਾਰ 'ਚ ਹਰਿਆਲੀ — ਸੈਂਸੈਕਸ 482.92 ਅੰਕ ਚੜ੍ਹ ਕੇ 73,606.75 ਅਤੇ ਨਿਫਟੀ 153.20 ਅੰਕ ਵਧ ਕੇ 22,753.20 'ਤੇ ਬੰਦ। ਸਵੇਰੇ 1,092 ਅੰਕ ਦੇ ਘੇਰੇ ਵਿੱਚ ਡਿੱਗਣ ਤੋਂ ਬਾਅਦ ਅੰਤਿਮ ਘੰਟੇ ਦੀ ਖਰੀਦ ਨੇ ਵਾਪਸੀ ਕਰਵਾਈ।








