
ਵਿਧਾਨ ਸਭਾ ਦੇ ਗੇਟ ‘ਤੇ ਹੀ ਰੋਕੇ ਗਏ ਕਾਂਗਰਸੀ ਵਿਧਾਇਕ! ‘ਆਪ’-ਕਾਂਗਰਸ ਵਿਚਾਲੇ ਧੱਕਾ-ਮੁੱਕੀ, ਸੈਸ਼ਨ ਦਾ ਆਖ਼ਰੀ ਦਿਨ ਵੀ ਹੰਗਾਮੇ ਦੀ ਭੇਟ
ਸੈਸ਼ਨ ਦੇ ਆਖ਼ਰੀ ਦਿਨ ਕਾਂਗਰਸੀ ਵਿਧਾਇਕਾਂ ਨੂੰ ਵਿਧਾਨ ਸਭਾ 'ਚ ਦਾਖ਼ਲੇ ਤੋਂ ਰੋਕਣ 'ਤੇ ਹੰਗਾਮਾ — 'ਆਪ' ਤੇ ਕਾਂਗਰਸ ਵਿਧਾਇਕਾਂ ਵਿਚਾਲੇ ਧੱਕਾ-ਮੁੱਕੀ, ਖਹਿਰਾ ਦੀ ਮੁਅੱਤਲੀ ਖ਼ਿਲਾਫ਼ ਕਾਂਗਰਸ ਦਾ ਬਾਈਕਾਟ ਜਾਰੀ।








