
‘ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਚਿਹਰਾ ਬਣਾਓ!’ — ਜਾਖੜ ਦੀ ਕਾਂਗਰਸ-‘ਆਪ’ ਨੂੰ ਖੁੱਲ੍ਹੀ ਚੁਣੌਤੀ
ਸੁਨੀਲ ਜਾਖੜ ਨੇ ਇੰਡੀਅਨ ਐਕਸਪ੍ਰੈੱਸ ਨੂੰ ਦਿੱਤੇ ਇੰਟਰਵਿਊ ’ਚ ਪੰਜਾਬ ਨੂੰ ‘ਕੰਢੇ ’ਤੇ’ ਦੱਸਦਿਆਂ ਹਿੰਦੂ-ਸਿੱਖ ਸਾਂਝ ਲਈ ਭਾਜਪਾ-ਅਕਾਲੀ ਸੋਚ ਦੀ ਵਕਾਲਤ ਕੀਤੀ — ਤੇ ਕਾਂਗਰਸ-‘ਆਪ’ ਨੂੰ ਚੁਣੌਤੀ ਦਿੱਤੀ ਕਿ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਮੁੱਖ ਮੰਤਰੀ ਚਿਹਰਾ ਬਣਾ ਕੇ ਦਿਖਾਉਣ।








