
ਚੰਡੂਮਾਜਰਾ ਦੀ ਘਰ-ਵਾਪਸੀ! ਸੁਖਬੀਰ ਬਾਦਲ ਖ਼ੁਦ ਪਟਿਆਲਾ ਪਹੁੰਚੇ, ਪੁੱਤਰ ਹਰਿੰਦਰਪਾਲ ਨੂੰ ਸਨੌਰ ਦੀ ਜ਼ਿੰਮੇਵਾਰੀ
2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਮਜ਼ਬੂਤੀ — ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਡੂਮਾਜਰਾ ਮੁੜ ਪਾਰਟੀ ਵਿੱਚ ਸ਼ਾਮਲ, ਪੁੱਤਰ ਨੂੰ ਸਨੌਰ ਹਲਕੇ ਦਾ ਇੰਚਾਰਜ ਬਣਾਇਆ ਗਿਆ।








