
ਹਰਿਆਣਾ ਸਰਕਾਰ ਦਾ ਵੱਡਾ ਫ਼ੈਸਲਾ! ਸਾਰੇ ਸਰਕਾਰੀ ਪੋਰਟਲਾਂ ਤੇ ਡਿਜਿਟਲ ਭੁਗਤਾਨ ਪ੍ਰਣਾਲੀਆਂ ਦੀ ਹੋਵੇਗੀ ਵਿਆਪਕ ਆਡਿਟ
ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ 25 ਬੈਂਕਾਂ ਦੇ ਨੁਮਾਇੰਦਿਆਂ ਨਾਲ਼ ਉੱਚ-ਪੱਧਰੀ ਮੀਟਿੰਗ ਮਗਰੋਂ ਹੁਕਮ ਜਾਰੀ ਕੀਤੇ — ਭੁਗਤਾਨ ਗੇਟਵੇ, ਏਪੀਆਈ ਏਕੀਕਰਨ ਤੇ ਖਾਤਿਆਂ ਦੇ ਤਾਲਮੇਲ ਦੀ ਜਾਂਚ ਹੋਵੇਗੀ।








