
ਲਾਹੌਰ ਸੰਮੇਲਨ ’ਚ ਮੁੱਖ ਮਹਿਮਾਨ ਦਾ ਸੱਦਾ! ਮਾਨ ਜਾਣਗੇ ਜਾਂ ਨਹੀਂ — ਪੰਜਾਬ ਸਰਕਾਰ ਰਸਮੀ ਚਿੱਠੀ ਦੀ ਉਡੀਕ ’ਚ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਾਹੌਰ ’ਚ 27 ਨਵੰਬਰ ਨੂੰ ਹੋਣ ਵਾਲੇ ਅੰਤਰਰਾਸ਼ਟਰੀ ਪੰਜਾਬੀ ਸੰਮੇਲਨ ਦੇ ਉਦਘਾਟਨੀ ਸਮਾਰੋਹ ’ਚ ਮੁੱਖ ਮਹਿਮਾਨ ਬਣਨ ਦਾ ਸੱਦਾ ਮਿਲਿਆ ਹੈ, ਪਰ ਪੰਜਾਬ ਸਰਕਾਰ ਇਸ ’ਤੇ ਸੁਚੇਤ ਰੁਖ਼ ਅਪਣਾ ਰਹੀ ਹੈ — ਕੇਂਦਰ ਤੋਂ ਮਨਜ਼ੂਰੀ ਹਾਲੇ ਨਹੀਂ ਮੰਗੀ ਗਈ।








