ਨਵਾਂ ਪ੍ਰਧਾਨ ਵੀ ਕਾਂਗਰਸ ਆਗੂਆਂ ਨੂੰ ਇੱਕਜੁੱਟ ਨਹੀਂ ਕਰ ਸਕੇਗਾ: ਖਡੂਰ ਸਾਹਿਬ ਵਿੱਚ ਮਾਨ ਦਾ ਕਾਂਗਰਸ ‘ਤੇ ਤਿੱਖਾ ਵਾਰ
CM ਭਗਵੰਤ ਮਾਨ ਨੇ ਖਡੂਰ ਸਾਹਿਬ ਵਿੱਚ ਕਾਂਗਰਸ ‘ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਨਵਾਂ ਪ੍ਰਧਾਨ ਵੀ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਇੱਕਜੁੱਟ ਨਹੀਂ ਕਰ ਸਕੇਗਾ। ਇਸੇ ਸਮਾਗਮ ਵਿੱਚ ਮਾਵਾਂ ਧੀਆਂ ਯੋਜਨਾ ਦੀ ਦੂਜੀ ਕਿਸ਼ਤ ਵੀ ਜਾਰੀ ਕੀਤੀ।
