
LPU ਹਿੰਸਾ: NIA ਜਾਂਚ ‘ਤੇ ਫ਼ੈਸਲਾ 10 ਦਿਨਾਂ ‘ਚ! ਹਾਈ ਕੋਰਟ ਨੇ ਕੇਂਦਰ ਤੋਂ ਮੰਗਿਆ ਹਲਫ਼ਨਾਮਾ, ਅਗਲੀ ਸੁਣਵਾਈ 3 ਦਸੰਬਰ ਨੂੰ
ਪੰਜਾਬ-ਹਰਿਆਣਾ ਹਾਈ ਕੋਰਟ 'ਚ LPU ਹਿੰਸਾ ਮਾਮਲੇ ਦੀ ਸੁਣਵਾਈ 'ਚ ਕੇਂਦਰ ਨੇ 10 ਦਿਨਾਂ 'ਚ ਫ਼ੈਸਲੇ ਦਾ ਭਰੋਸਾ ਦਿੱਤਾ; NIA ਦੀ ਟੀਮ ਮੌਕੇ ਦਾ ਦੌਰਾ ਕਰਕੇ ਰਿਪੋਰਟ ਸੌਂਪ ਚੁੱਕੀ ਹੈ।








