
1984 ਇੱਕ ਗਲਤੀ ਸੀ! ਪਰਗਟ ਸਿੰਘ ਦਾ NDTV ਨੂੰ ਵੱਡਾ ਇੰਟਰਵਿਊ — ਮੁੱਦਿਆਂ ਦੀ ਸਿਆਸਤ ‘ਤੇ ਜ਼ੋਰ, 2027 ਦੀ ਤਿਆਰੀ ਦਾ ਖੁਲਾਸਾ
ਨਵੇਂ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ NDTV ਨੂੰ ਦਿੱਤੇ ਖਾਸ ਇੰਟਰਵਿਊ ਵਿੱਚ 1984 ਨੂੰ 'ਗਲਤੀ' ਕਰਾਰ ਦਿੱਤਾ ਅਤੇ ਮੁੱਦਿਆਂ ਦੀ ਸਿਆਸਤ, ਸੁਸ਼ਾਸਨ ਤੇ ਲੰਬੀ ਮਿਆਦ ਦੀ ਯੋਜਨਾਬੰਦੀ 'ਤੇ ਜ਼ੋਰ ਦਿੱਤਾ।








