Skip to content
ਐਤਵਾਰ, 22 ਨਵੰਬਰ 2026 Punjab's Gurmukhi-first independent newsroom
Breaking
ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ ‘ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ!’ ਕਰਨਾਲ ’ਚ ਖੱਟਰ ਦਾ ਵੱਡਾ ਦਾਅਵਾ — ਮਾਹੌਲ ਪਾਰਟੀ ਦੇ ਹੱਕ ’ਚ ਕੱਲ੍ਹ ਪੰਜਾਬ ‘ਚ ਸਾਫ਼ ਧੁੱਪ, ਰਾਤ ਨੂੰ ਠੰਢ ਵਧੇਗੀ — IMD ਦਾ ਧੁੰਦ ਅਲਰਟ ‘ਸਾਡੇ ਵਰਕਰ ਪਾਰਟ-ਟਾਈਮ ਸਿਆਸਤਦਾਨ ਨਹੀਂ!’ ਚੰਡੀਗੜ੍ਹ ’ਚ ਬੂਥ ਸੰਮੇਲਨ ’ਚ ਨਿਤਿਨ ਨਬੀਨ ਦਾ ਕਾਂਗਰਸ ’ਤੇ ਹਮਲਾ ਸਰਦੀ ’ਚ ਵਜ਼ਨ ਕਿਉਂ ਵੱਧ ਜਾਂਦਾ ਹੈ? ਡਾਕਟਰਾਂ ਦੇ 7 ਆਸਾਨ ਨਿਯਮ — ਬਿਨਾਂ ਡਾਈਟਿੰਗ ਕਾਬੂ ਰੱਖੋ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ’ਚ ਵੱਡਾ ਫੇਰਬਦਲ! 274 ASP-DSP ਬਦਲੇ, ਅੱਜ ਹੀ ਨਵੀਂ ਥਾਂ ’ਤੇ ਜੁਆਇਨ ਕਰਨ ਦੇ ਹੁਕਮ 2027 ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ! ਲੋਕਾਂ ਦੇ ਸੁਝਾਅ ਲਈ 3 ਫੋਨ ਨੰਬਰ ਤੇ QR ਕੋਡ ਜਾਰੀ — ਮੈਨੀਫੈਸਟੋ ਹੋਵੇਗਾ ‘ਲੋਕਾਂ ਦਾ’ ਰੁਪਿਆ 7 ਮਹੀਨਿਆਂ ‘ਚ ਸਭ ਤੋਂ ਮਜ਼ਬੂਤ, ਕੱਚਾ ਤੇਲ ਸਸਤਾ — ਭਾਰਤੀ ਬਾਜ਼ਾਰ ਨੇ ਦੁਨੀਆ ਨੂੰ ਪਿੱਛੇ ਛੱਡਿਆ CAQM ਦੀ ਰਿਪੋਰਟ ਕਾਰਡ ’ਚ ਪੰਜਾਬ-ਹਰਿਆਣਾ ਫੇਲ੍ਹ! ਪਰਾਲੀ ਪ੍ਰਬੰਧਨ ਤੇ ਮਾਨੀਟਰਿੰਗ ’ਚ ਟੀਚੇ ਤੋਂ ਪਿੱਛੇ ‘ਪੰਜਾਬ ’ਚ ਭਾਜਪਾ ਦੀ ਸਰਕਾਰ ਬਣੇਗੀ!’ ਕਰਨਾਲ ’ਚ ਖੱਟਰ ਦਾ ਵੱਡਾ ਦਾਅਵਾ — ਮਾਹੌਲ ਪਾਰਟੀ ਦੇ ਹੱਕ ’ਚ ਕੱਲ੍ਹ ਪੰਜਾਬ ‘ਚ ਸਾਫ਼ ਧੁੱਪ, ਰਾਤ ਨੂੰ ਠੰਢ ਵਧੇਗੀ — IMD ਦਾ ਧੁੰਦ ਅਲਰਟ ‘ਸਾਡੇ ਵਰਕਰ ਪਾਰਟ-ਟਾਈਮ ਸਿਆਸਤਦਾਨ ਨਹੀਂ!’ ਚੰਡੀਗੜ੍ਹ ’ਚ ਬੂਥ ਸੰਮੇਲਨ ’ਚ ਨਿਤਿਨ ਨਬੀਨ ਦਾ ਕਾਂਗਰਸ ’ਤੇ ਹਮਲਾ ਸਰਦੀ ’ਚ ਵਜ਼ਨ ਕਿਉਂ ਵੱਧ ਜਾਂਦਾ ਹੈ? ਡਾਕਟਰਾਂ ਦੇ 7 ਆਸਾਨ ਨਿਯਮ — ਬਿਨਾਂ ਡਾਈਟਿੰਗ ਕਾਬੂ ਰੱਖੋ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ’ਚ ਵੱਡਾ ਫੇਰਬਦਲ! 274 ASP-DSP ਬਦਲੇ, ਅੱਜ ਹੀ ਨਵੀਂ ਥਾਂ ’ਤੇ ਜੁਆਇਨ ਕਰਨ ਦੇ ਹੁਕਮ 2027 ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਕਦਮ! ਲੋਕਾਂ ਦੇ ਸੁਝਾਅ ਲਈ 3 ਫੋਨ ਨੰਬਰ ਤੇ QR ਕੋਡ ਜਾਰੀ — ਮੈਨੀਫੈਸਟੋ ਹੋਵੇਗਾ ‘ਲੋਕਾਂ ਦਾ’

Category: ਰਾਜਨੀਤੀ

897 stories

ਹਾਈ ਕੋਰਟ ਦੇ CBI ਆਦੇਸ਼ ਖ਼ਿਲਾਫ਼ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚੀ! CJI ਨੇ ਕਿਹਾ — ਬੁੱਧਵਾਰ ਜਾਂ ਵੀਰਵਾਰ ਨੂੰ ਹੋ ਸਕਦੀ ਹੈ ਸੁਣਵਾਈ
ਤਾਜ਼ਾ ਖ਼ਬਰਾਂ

ਹਾਈ ਕੋਰਟ ਦੇ CBI ਆਦੇਸ਼ ਖ਼ਿਲਾਫ਼ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚੀ! CJI ਨੇ ਕਿਹਾ — ਬੁੱਧਵਾਰ ਜਾਂ ਵੀਰਵਾਰ ਨੂੰ ਹੋ ਸਕਦੀ ਹੈ ਸੁਣਵਾਈ

ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਸੀ.ਬੀ.ਆਈ. ਜਾਂਚ ਵਾਲੇ ਆਦੇਸ਼ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ; ਤੁਰੰਤ ਸੁਣਵਾਈ ਦੀ ਅਪੀਲ ਮੁੱਖ ਜੱਜ ਨੇ ਮੰਨਣ ਤੋਂ ਇਨਕਾਰ ਕੀਤਾ।

🕐 ਅਕਤੂਬਰ 8, 2026 👁 14
ਸਿੰਗਾਪੁਰ ‘ਚ ਸੈਣੀ ਦੀ ਪੰਜਾਬੀ-ਹਰਿਆਣਵੀ ਉਦਯੋਗਪਤੀਆਂ ਨਾਲ ਮੁਲਾਕਾਤ! ਹਰਿਆਣਾ ਵਿੱਚ ਨਿਵੇਸ਼ ਕਰਨ ਦੀ ਅਪੀਲ
ਤਾਜ਼ਾ ਖ਼ਬਰਾਂ

ਸਿੰਗਾਪੁਰ ‘ਚ ਸੈਣੀ ਦੀ ਪੰਜਾਬੀ-ਹਰਿਆਣਵੀ ਉਦਯੋਗਪਤੀਆਂ ਨਾਲ ਮੁਲਾਕਾਤ! ਹਰਿਆਣਾ ਵਿੱਚ ਨਿਵੇਸ਼ ਕਰਨ ਦੀ ਅਪੀਲ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪਣੇ ਤਿੰਨ ਦਿਨਾਂ ਸਿੰਗਾਪੁਰ ਦੌਰੇ ਦੌਰਾਨ ਪੰਜਾਬ ਤੇ ਹਰਿਆਣਾ ਮੂਲ ਦੇ ਪ੍ਰਵਾਸੀ ਉਦਯੋਗਪਤੀਆਂ ਅਤੇ ਹਰਿਆਣਵੀ ਨੌਜਵਾਨਾਂ ਨਾਲ ਮੁਲਾਕਾਤ ਕਰਕੇ ਹਰਿਆਣਾ ਵਿੱਚ ਨਿਵੇਸ਼ ਦਾ ਸੱਦਾ ਦਿੱਤਾ।

🕐 ਅਕਤੂਬਰ 8, 2026 👁 20
ਮੋਦੀ ਦੇ 25 ਸਾਲ ‘ਲੋਕਤੰਤਰ ਦੇ ਸੁਨਹਿਰੀ ਅਧਿਆਇ’! ਗੁਰੂਗ੍ਰਾਮ ਤੋਂ ਅਮਿਤ ਸ਼ਾਹ ਨੇ ਵਿਕਸਿਤ ਭਾਰਤ ਸੰਕਲਪ ਜਯੋਤੀ ਯਾਤਰਾ ਦੀ ਸ਼ੁਰੂਆਤ
ਤਾਜ਼ਾ ਖ਼ਬਰਾਂ

ਮੋਦੀ ਦੇ 25 ਸਾਲ ‘ਲੋਕਤੰਤਰ ਦੇ ਸੁਨਹਿਰੀ ਅਧਿਆਇ’! ਗੁਰੂਗ੍ਰਾਮ ਤੋਂ ਅਮਿਤ ਸ਼ਾਹ ਨੇ ਵਿਕਸਿਤ ਭਾਰਤ ਸੰਕਲਪ ਜਯੋਤੀ ਯਾਤਰਾ ਦੀ ਸ਼ੁਰੂਆਤ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਰੂਗ੍ਰਾਮ ਵਿੱਚ 'ਵਿਕਸਿਤ ਭਾਰਤ ਸੰਕਲਪ ਜਯੋਤੀ ਯਾਤਰਾ' ਨੂੰ ਹਰੀ ਝੰਡੀ ਦਿੱਤੀ; ਮੋਦੀ ਦੇ ਜਨਸੇਵਾ ਦੇ 25 ਸਾਲਾਂ ਨੂੰ 'ਭਾਰਤੀ ਲੋਕਤੰਤਰ ਦਾ ਸੁਨਹਿਰੀ ਅਧਿਆਇ' ਦੱਸਿਆ।

🕐 ਅਕਤੂਬਰ 8, 2026 👁 16
ਦਹਾਕਿਆਂ ਪੁਰਾਣਾ ਇੰਤਜ਼ਾਰ ਖਤਮ! ਮਾਨ ਨੇ ਲਾਲ ਲਕੀਰ ’ਚੋਂ 2,295 ਪਰਿਵਾਰਾਂ ਨੂੰ ਵੰਡੇ ਮਾਲਕਾਨਾ ਹੱਕਾਂ ਦੇ ਦਸਤਾਵੇਜ਼
ਤਾਜ਼ਾ ਖ਼ਬਰਾਂ

ਦਹਾਕਿਆਂ ਪੁਰਾਣਾ ਇੰਤਜ਼ਾਰ ਖਤਮ! ਮਾਨ ਨੇ ਲਾਲ ਲਕੀਰ ’ਚੋਂ 2,295 ਪਰਿਵਾਰਾਂ ਨੂੰ ਵੰਡੇ ਮਾਲਕਾਨਾ ਹੱਕਾਂ ਦੇ ਦਸਤਾਵੇਜ਼

ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਵਿੱਚ 'ਮੇਰਾ ਘਰ ਮੇਰੇ ਨਾਮ' ਸਕੀਮ ਤਹਿਤ ਪਹਿਲੇ ਪੜਾਅ ਵਿੱਚ 2,295 ਪਰਿਵਾਰਾਂ ਨੂੰ ਲਾਲ ਲਕੀਰ ਦੇ ਅੰਦਰ ਬਣੇ ਘਰਾਂ ਦੇ ਕਾਨੂੰਨੀ ਮਾਲਕਾਨਾ ਹੱਕਾਂ ਦੇ ਦਸਤਾਵੇਜ਼ ਵੰਡੇ।

🕐 ਅਕਤੂਬਰ 8, 2026 👁 16
FIR ਜਨਤਕ ਕਰਨ ‘ਤੇ CBI ਖ਼ਿਲਾਫ਼ ਅਦਾਲਤੀ ਅਵਮਾਨਨਾ! ਮਾਨ ਦੇ OSD ਘੁਮਣ ਦੀ ਅਰਜ਼ੀ ‘ਤੇ ਅਦਾਲਤ ਨੇ CBI ਨੂੰ ਨੋਟਿਸ ਜਾਰੀ ਕੀਤਾ
ਤਾਜ਼ਾ ਖ਼ਬਰਾਂ

FIR ਜਨਤਕ ਕਰਨ ‘ਤੇ CBI ਖ਼ਿਲਾਫ਼ ਅਦਾਲਤੀ ਅਵਮਾਨਨਾ! ਮਾਨ ਦੇ OSD ਘੁਮਣ ਦੀ ਅਰਜ਼ੀ ‘ਤੇ ਅਦਾਲਤ ਨੇ CBI ਨੂੰ ਨੋਟਿਸ ਜਾਰੀ ਕੀਤਾ

ਸੀਐਮ ਦੇ OSD ਰਾਜਬੀਰ ਸਿੰਘ ਘੁਮਣ ਨੇ ਚੰਡੀਗੜ੍ਹ ਦੀ ਵਿਸ਼ੇਸ਼ CBI ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ CBI ਦੀ ਜਾਂਚ ਟੀਮ ਖ਼ਿਲਾਫ਼ ਅਦਾਲਤੀ ਅਵਮਾਨਨਾ ਦੀ ਕਾਰਵਾਈ ਦੀ ਮੰਗ ਕੀਤੀ — ਦਾਅਵਾ, ਅਪਲੋਡ ਤੋਂ ਛੋਟ ਮਿਲਣ ਦੇ ਬਾਵਜੂਦ FIR ਮੀਡੀਆ ਅਤੇ ਜਨਤਾ ਤੱਕ ਪਹੁੰਚ ਗਈ। ਅਦਾਲਤ ਨੇ CBI ਨੂੰ ਨੋਟਿਸ ਜਾਰੀ ਕੀਤਾ।

🕐 ਅਕਤੂਬਰ 8, 2026 👁 17
CM ਨਾਲ ਮੁਲਾਕਾਤ ‘ਤੇ ਮੁਆਫ਼ੀ! SGPC ਮੈਂਬਰ ਪੁਰੈਣ ਅਕਾਲ ਤਖ਼ਤ ਸਾਹਮਣੇ ਪੇਸ਼, ਤਨਖਾਹ ਦੀ ਮੰਗ ਕੀਤੀ
ਤਾਜ਼ਾ ਖ਼ਬਰਾਂ

CM ਨਾਲ ਮੁਲਾਕਾਤ ‘ਤੇ ਮੁਆਫ਼ੀ! SGPC ਮੈਂਬਰ ਪੁਰੈਣ ਅਕਾਲ ਤਖ਼ਤ ਸਾਹਮਣੇ ਪੇਸ਼, ਤਨਖਾਹ ਦੀ ਮੰਗ ਕੀਤੀ

SGPC ਮੈਂਬਰ ਜਸਵੰਤ ਸਿੰਘ ਪੁਰੈਣ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਸਾਹਮਣੇ ਪੇਸ਼ ਹੋਏ; ਮੁੱਖ ਮੰਤਰੀ ਨਾਲ ਮੁਲਾਕਾਤ ਨੂੰ ਵੱਡੀ ਗਲਤੀ ਮੰਨਿਆ, ਤਨਖਾਹ ਲਾਉਣ ਦੀ ਮੰਗ ਕੀਤੀ। ਫ਼ੈਸਲਾ ਹੁਣ ਪੰਜ ਸਿੰਘ ਸਹਿਬਾਨ ਕਰਨਗੇ।

🕐 ਅਕਤੂਬਰ 8, 2026 👁 15
‘2027 ਲਈ ਸੁਖਬੀਰ ਬਾਈ!’ ਮੋਗਾ ‘ਚ Gen Z ਨੇ ਲਾਈ ਮੋਹਰ; ਕਬੱਡੀ ਕੱਪ ‘ਤੇ 10 ਕਰੋੜ ਦਾ ਐਲਾਨ
ਤਾਜ਼ਾ ਖ਼ਬਰਾਂ

‘2027 ਲਈ ਸੁਖਬੀਰ ਬਾਈ!’ ਮੋਗਾ ‘ਚ Gen Z ਨੇ ਲਾਈ ਮੋਹਰ; ਕਬੱਡੀ ਕੱਪ ‘ਤੇ 10 ਕਰੋੜ ਦਾ ਐਲਾਨ

ਮੋਗਾ ਦੇ ਗੁਰੂ ਨਾਨਕ ਕਾਲਜ 'ਚ 'ਵਾਈਬ ਪੰਜਾਬ ਦੀ' ਪ੍ਰੋਗਰਾਮ ਦੌਰਾਨ Gen Z ਨੇ 'ਸੁਖਬੀਰ ਬਾਈ ਫਾਰ 2027' 'ਤੇ ਮੋਹਰ ਲਾਈ; ਕਬੱਡੀ ਕੱਪ 'ਤੇ 10 ਕਰੋੜ, ਨਸ਼ਾ ਤਸਕਰਾਂ ਨੂੰ 10 ਸਾਲ ਜ਼ਮਾਨਤ ਨਾ ਮਿਲਣ ਦਾ ਐਲਾਨ।

🕐 ਅਕਤੂਬਰ 7, 2026 👁 15
ਅਟਾਰੀ ਦੇ ਪਿੰਡ ਚੀਚਾ ‘ਚ ਸੁਖਬੀਰ ਬਾਦਲ ਦਾ ਵੱਡਾ ਐਲਾਨ — 3 ਲੱਖ ਸਰਕਾਰੀ ਨੌਕਰੀਆਂ, ਸਰਹੱਦੀ ਪੱਟੀ ਲਈ ਖ਼ਾਸ ਉਦਯੋਗਿਕ ਪੈਕੇਜ
ਤਾਜ਼ਾ ਖ਼ਬਰਾਂ

ਅਟਾਰੀ ਦੇ ਪਿੰਡ ਚੀਚਾ ‘ਚ ਸੁਖਬੀਰ ਬਾਦਲ ਦਾ ਵੱਡਾ ਐਲਾਨ — 3 ਲੱਖ ਸਰਕਾਰੀ ਨੌਕਰੀਆਂ, ਸਰਹੱਦੀ ਪੱਟੀ ਲਈ ਖ਼ਾਸ ਉਦਯੋਗਿਕ ਪੈਕੇਜ

ਸੁਖਬੀਰ ਸਿੰਘ ਬਾਦਲ ਨੇ ਅਟਾਰੀ ਦੇ ਪਿੰਡ ਚੀਚਾ ਵਿੱਚ ਘਰ-ਘਰ ਦੌਰੇ ਦੌਰਾਨ ਐਲਾਨ ਕੀਤਾ — ਸਰਕਾਰ ਬਣਨ 'ਤੇ ਇੱਕ ਸਾਲ ਵਿੱਚ 3 ਲੱਖ ਸਰਕਾਰੀ ਨੌਕਰੀਆਂ ਅਤੇ ਸਰਹੱਦੀ ਪੱਟੀ ਲਈ ਖ਼ਾਸ ਉਦਯੋਗਿਕ ਪੈਕੇਜ; ਮੈਨੀਫੈਸਟੋ 1 ਨਵੰਬਰ ਨੂੰ ਜਾਰੀ ਹੋਵੇਗਾ।

🕐 ਅਕਤੂਬਰ 7, 2026 👁 16
‘ਹਰ FIR ਮੇਰੇ ਲਈ ਮੈਡਲ, ਟੀਚਾ 100 ਦਾ!’ ਰਾਹੁਲ ਗਾਂਧੀ ਦਾ ਐਲਾਨ; ਜੰਤਰ-ਮੰਤਰ ਜਾਂਦੇ ਦੂਜੇ ਦਿਨ ਵੀ ਹਿਰਾਸਤ
ਤਾਜ਼ਾ ਖ਼ਬਰਾਂ

‘ਹਰ FIR ਮੇਰੇ ਲਈ ਮੈਡਲ, ਟੀਚਾ 100 ਦਾ!’ ਰਾਹੁਲ ਗਾਂਧੀ ਦਾ ਐਲਾਨ; ਜੰਤਰ-ਮੰਤਰ ਜਾਂਦੇ ਦੂਜੇ ਦਿਨ ਵੀ ਹਿਰਾਸਤ

‘ਹਰ FIR ਮੇਰੇ ਲਈ ਮੈਡਲ, ਟੀਚਾ 100 ਦਾ!’ — ਰਾਹੁਲ ਗਾਂਧੀ ਦਾ ਸਰਕਾਰ 'ਤੇ ਨਿਸ਼ਾਨਾ; ਜੰਤਰ-ਮੰਤਰ ਜਾਂਦੇ ਦੂਜੇ ਦਿਨ ਵੀ ਰਾਹੁਲ-ਪ੍ਰਿਯੰਕਾ ਹਿਰਾਸਤ 'ਚ।

🕐 ਅਕਤੂਬਰ 7, 2026 👁 15
‘ਕਲੀਨ ਚਿਟ’ ਦਾ ਦਾਅਵਾ! ਮਾਨ ਬੋਲੇ — CBI ਛਾਪਿਆਂ ’ਚੋਂ ਕੁਝ ਨਹੀਂ ਮਿਲਿਆ, ਸੋਢੀ ਦਾ ਪਲਟਵਾਰ — ‘ਨਿਰਪੱਖ ਜਾਂਚ ਤੋਂ ਡਰ ਕਿਉਂ?’
ਤਾਜ਼ਾ ਖ਼ਬਰਾਂ

‘ਕਲੀਨ ਚਿਟ’ ਦਾ ਦਾਅਵਾ! ਮਾਨ ਬੋਲੇ — CBI ਛਾਪਿਆਂ ’ਚੋਂ ਕੁਝ ਨਹੀਂ ਮਿਲਿਆ, ਸੋਢੀ ਦਾ ਪਲਟਵਾਰ — ‘ਨਿਰਪੱਖ ਜਾਂਚ ਤੋਂ ਡਰ ਕਿਉਂ?’

ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ CBI ਨੂੰ ਮੰਗਲਵਾਰ ਦੇ ਛਾਪਿਆਂ ਦੌਰਾਨ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ, ਜਦਕਿ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਲਟਵਾਰ ਕਰਦਿਆਂ ਕਿਹਾ ਕਿ ਜਾਂਚ ਹਾਈਕੋਰਟ ਦੇ ਹੁਕਮ ’ਤੇ ਹੋ ਰਹੀ ਹੈ, ਇਸ ਤੋਂ ਡਰਨ ਦੀ ਕੀ ਲੋੜ ਹੈ।

🕐 ਅਕਤੂਬਰ 7, 2026 👁 17