
ਪਿੰਡ-ਸ਼ਹਿਰ ਦਾ ਫ਼ਾਸਲਾ ਹੋਵੇਗਾ ਘੱਟ! ਪੰਜਾਬ ’ਚ ਦੌੜਨਗੀਆਂ 100 ਨਵੀਆਂ ਮਿੰਨੀ ਬੱਸਾਂ, CM ਮਾਨ ਨੇ ਦਿੱਤੀ ਹਰੀ ਝੰਡੀ
ਪੰਜਾਬ ਸਰਕਾਰ ਨੇ ਪੇਂਡੂ ਸਫ਼ਰ ਲਈ PRTC ਦੇ ਬੇੜੇ ’ਚ 100 ਨਵੀਆਂ 29 ਸੀਟਾਂ ਵਾਲੀਆਂ ਮਿੰਨੀ ਬੱਸਾਂ ਸ਼ਾਮਲ ਕੀਤੀਆਂ ਹਨ; ਨੌਂ ਡਿਪੂਆਂ ’ਚ ਵੰਡ, ਕਰੀਬ 150 ਨਵੀਆਂ ਨੌਕਰੀਆਂ ਤੇ ਅਗਲੇ ਮਹੀਨੇ 309 ਹੋਰ ਬੱਸਾਂ ਦੀ ਯੋਜਨਾ।








